ਗਣਤੰਤਰ ਦਿਵਸ ਪਰੇਡ ਵਿਚ ਪੰਜਾਬ ਦੀਆਂ ਝਾਕੀਆਂ ਹੋਣਗੀਆਂ ਸ਼ਾਮਿਲ

* ਸਿੱਖ ਲਾਈਟ ਇਨਫੈਂਟਰੀ ਕਰੇਗੀ ਸ਼ਮੂਲੀਅਤ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ-ਭਾਰਤੀ ਸੈਨਾ ਨੇ ਇਕ ਬਿਆਨ 'ਚ ਦੱਸਿਆ ਕਿ ਇਸ ਸਾਲ ਗਣਤੰਤਰ ਦਿਵਸ ਪਰੇਡ ਵਿਚ 16 ਮਾਰਚ ਟੁਕੜੀਆਂ, 17 ਮਿਲਟਰੀ ਬੈਂਡ ਅਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੇ ਹਥਿਆਰਬੰਦ ਸੈਨਾਵਾਂ ਦੇ ਵਿਭਾਗਾਂ ਦੀਆਂ 25 ਝਾਕੀਆਂ ਸ਼ਾਮਿਲ ਹੋਣਗੀਆਂ। ਭਾਰਤੀ ਸੈਨਾ ਦੀਆਂ 6 ਮਾਰਚ ਟੁਕੜੀਆਂ ਵਿਚ ਸਿੱਖ ਲਾਈਟ ਇਨਫੈਂਟਰੀ ਸ਼ਾਮਿਲ ਹੋਵੇਗੀ।
Comments (0)