add

ਹੋਰ ਅਹਿਮ ਖਬਰਾਂ ...

ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ

ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ

ਨਿਊਯਾਰਕ/ਬਿਊਰੋ ਨਿਊਜ਼: ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ ਵਲੋਂ ਇਕ ਵਿਸ਼ੇਸ਼ ਮੀਟਿੰਗ ਵਿਚ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਵਿਸ਼ੇਸ਼ ਮਹਿਮਾਨ ਡਾ. ਸ਼ਸ਼ੀ ਕਾਂਤ ਉਪਲ ਸਨ। ਸਭ ਤੋਂ ਪਹਿਲਾਂ ਰਾਣੀ ਨਗਿੰਦਰ ਨੇ ਆਏ ਹੋਏ ਸਾਹਿਤਕਾਰਾਂ ਨੂੰ ‘ਜੀ ਆਇਆਂ’ ਕਿਹਾ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਸੁਰਿੰਦਰ[Read More…]

June 27, 2016 ਭਾਈਚਾਰਾ
ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਮਨੁੱਖੀ ਸੇਵਾ  ਲਈ ਯੂਨਾਈਟਿਡ ਸਿੱਖਸ ਨੂੰ ਸਨਮਾਨਿਤ ਕੀਤਾ

ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਮਨੁੱਖੀ ਸੇਵਾ ਲਈ ਯੂਨਾਈਟਿਡ ਸਿੱਖਸ ਨੂੰ ਸਨਮਾਨਿਤ ਕੀਤਾ

ਮੈਨਹਟਨ/ਹੁਸਨ ਲੜੋਆ ਬੰਗਾ: ਮੁਸਲਿਮ ਕਮਿਊਨਿਟੀ ਨੈਟਵਰਕ ਵਲੋਂ ਸਥਾਨਕ ਮੈਨਹੈਟਨ ਬੋਰੋਅ ਵਿਖੇ ਕੀਤੇ ਗਏ ਸਲਾਨਾ ਸਮਾਗਮ ਵਿਚ ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ, ਜਿਸ ਵਿਚ ਮੈਨਹੈਟਨ ਬੋਰੋਅ ਅਤੇ ਮੇਅਰ ਦਾ ਆਫਿਸ ਸ਼ਾਮਲ ਹੈ, ਵਲੋਂ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਜਥੇਬੰਦੀ ਯੁਨਾਈਟਿਡ ਸਿੱਖਸ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਤ ਕੀਤਾ ਗਿਆ। ਭਾਈਚਾਰਕ ਸਾਂਝਾਂ ਅਤੇ ਮਨੁੱਖਤਾ ਦੀ ਸੇਵਾ ਲਈ[Read More…]

June 27, 2016 ਭਾਈਚਾਰਾ

ਸੁਪਰੀਮ ਕੋਰਟ ਵਲੋਂ ਰਾਸ਼ਟਰਪਤੀ ਦੇ ਇੰਮੀਗਰੇਸ਼ਨ ਰਾਹਤ ਪ੍ਰੋਗਰਾਮ ਨੂੰ ਪ੍ਰਵਾਨਗੀ ਨਾ ਦੇਣ ਕਾਰਨ ਏਸ਼ੀਅਨ ਅਮਰੀਕਨਾਂ ਨੂੰ ਵੱਡਾ ਝਟਕਾ

ਲਾਸ ਏਂਜਲਸ/ਬਿਊਰੋ ਨਿਊਜ਼ : ਅਮਰੀਕਾ ਵਿਚ ਇਮੀਗਰੇਸ਼ਨ ਰਾਹਤ ਬਾਰੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰੋਗਰਾਮ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਨਾ ਮਿਲਣ ਕਾਰਨ ਏਸ਼ੀਅਨ ਅਮਰੀਕਨਾਂ ਨੂੰ ਝਟਕਾ ਲੱਗਾ ਹੈ। ਇਸ ਮੁੱਦੇ ਤੇ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਕੋਈ ਸਪਸ਼ਟ ਫੈਸਲਾ ਨਾ ਲਿਆ ਜਾ ਸਕਿਆ ਕਿਉਂਕਿ 8 ਜੱਜਾਂ ਦੇ ਬੈਂਚ ਵਿਚ 4 ਜੱਜ ਇਹ ਪ੍ਰੋਗਰਾਮ ਲਾਗੂ ਕਰਨ ਦੇ ਪੱਖ ਵਿਚ ਸਨ[Read More…]

June 27, 2016 ਭਾਈਚਾਰਾ
ਗਾਏ ਐਲੀਮੈਂਟਰੀ ਸਕੂਲ ਵਿਚ ਸਿਰਜਨਾਤਮਕ ਕਲਾਵਾਂ ਬਾਰੇ ਵਰਕਸ਼ਾਪ

ਗਾਏ ਐਲੀਮੈਂਟਰੀ ਸਕੂਲ ਵਿਚ ਸਿਰਜਨਾਤਮਕ ਕਲਾਵਾਂ ਬਾਰੇ ਵਰਕਸ਼ਾਪ

ਯੂਨੀਅਨ ਸਿਟੀ/ਬਿਊਰੋ ਨਿਊਜ਼: ਸਕੂਲ ਨਾਲ ਜੁੜ੍ਹੇ ਮਾਪਿਆਂ ਨੂੰ ਆਦਰ ਦੇਣ ਗਾਏ ਅਮਾਨੁਏਲੇ ਜੂਨੀਅਰ ਐਲੀਮੈਂਟਰੀ ਸਕੂਲ ਵਿਚ ਲਗਾਈ ਗਈ ਦੋ ਰੋਜ਼ਾ ਸਿਰਜਣਾਤਮਕ ਕਲਾ ਕਾਰਜਸ਼ਾਲਾ ਦਾ ਪ੍ਰਬੰਧ ਪ੍ਰਿੰਸੀਪਲ ਸ੍ਰੀਮਤੀ ਲੰਘਮ ਵੱਲੋਂ ਮਾਸਟਰ ਆਰਟਿਸਟ ਮਾਰਥਾ ਮੌਂਟੂਫਰ ਨੂੰ ਦਿੱਤਾ ਗਿਆ। ਉਸ ਵਿਚ   ਕਲਾ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮਿਲ ਕੇ ਹਰ ਇਕ ਦੇ ਦਿਲ ਵਿਚ ਕਲਾ ਨੂੰ ਜਿੰਦਾ ਰੱਖਦੇ ਹਨ। ਉਸੇ[Read More…]

June 27, 2016 ਭਾਈਚਾਰਾ
ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਹੋਏ ਵੱਖ

ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਹੋਏ ਵੱਖ

ਹੱਕ ਵਿੱਚ ਪਏ 51.9 ਫ਼ੀਸਦ ਵੋਟ, ਪ੍ਰਧਾਨ ਮੰਤਰੀ ਕੈਮਰੌਨ ਵੱਲੋਂ ਅਸਤੀਫ਼ੇ ਦਾ ਐਲਾਨ ਲੰਡਨ/ਬਿਊਰੋ ਨਿਊਜ਼ : ‘ਬ੍ਰਿਐਗਜ਼ਿਟ’ ਰਾਇਸ਼ੁਮਾਰੀ ਦੇ ਨਤੀਜੇ ਨਾਲ ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਵੱਖ ਹੋ ਗਏ ਹਨ। ਇਸ ਇਤਿਹਾਸ ਰਾਇਸ਼ੁਮਾਰੀ ਦੇ ਨਤੀਜੇ ਦੇ ਨਾਲ ਹੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਬਰਤਾਨੀਆ ਦਾ ਤੋੜ ਵਿਛੋੜਾ 28 ਮੁਲਕਾਂ ਵਾਲੀ ਯੂਰਪੀ ਯੂਨੀਅਨ[Read More…]

June 25, 2016 ਖਬਰਸਾਰ

ਸਰਬੱਤ ਖ਼ਾਲਸਾ ਦੇ ਕੰਟਰੋਲ ਰੂਮ ਦਾ ਸਥਾਪਤੀ ਸਮਾਗਮ ਪੁਲਿਸ ਨੇ ਕੀਤਾ ਅਸਫ਼ਲ

ਮੁਤਵਾਜ਼ੀ ਜਥੇਦਾਰਾਂ ਨੇ ਹਰਿਆਣਾ ‘ਚ ਦਫ਼ਤਰ ਖੋਲ੍ਹਿਆ ਪੁਲੀਸ ਸਖ਼ਤੀ ਦੇ ਬਾਵਜੂਦ ਦਰਜਨਾਂ ਆਗੂ ਦਾਦੂ ਪਿੰਡ ਦਾਦੂ ਪੁੱਜੇ ਬਠਿੰਡਾ/ਬਿਊਰੋ ਨਿਊਜ਼: ਸਰਬੱਤ ਖ਼ਾਲਸਾ ਦੀਆਂ ਪ੍ਰਬੰਧਕ ਪੰਥਕ ਧਿਰਾਂ ਵੱਲੋਂ ਗੁਰਦੁਆਰਾ ਗੁਰਪ੍ਰਕਾਸ਼ ਗੁਰਮਤਿ ਵਿਦਿਆਲਾ ਤਲਵੰਡੀ ਸਾਬੋ ਵਿਖੇ ਕੰਟਰੋਲ ਰੂਮ ਸਥਾਪਤੀ ਦਾ ਰੱਖਿਆ ਗਿਆ। ਪ੍ਰੋਗਰਾਮ ਪੁਲਿਸ ਨੇ ਪੂਰੀ ਤਰ੍ਹਾਂ ਅਸਫ਼ਲ ਕਰਕੇ ਰੱਖ ਦਿੱਤਾ । ਪੁਲਿਸ ਨੇ ਇਕ ਪਾਸੇ ਕੰਟਰੋਲ ਰੂਮ ਦੇ ਉਦਘਾਟਨ ਵਿਚ ਪੁੱਜਣ ਵਾਲੇ[Read More…]

June 24, 2016 ਮੁੱਖ ਖਬਰਾਂ

ਅਸਲਾ ਕੰਟਰੋਲ ਕਾਨੂੰਨ ਉਤੇ ਵੋਟਿੰਗ ਦੀ ਮੰਗ ‘ਤੇ ਅਮਰੀਕੀ ਸਦਨ ਵਿੱਚ ਹੰਗਾਮਾ

ਵਾਸ਼ਿੰਗਟਨ/ਬਿਊਰੋ ਨਿਊਜ਼: ਔਰਲੈਂਡੋ ਵਿੱਚ ਪਿਛਲੇ ਹਫ਼ਤੇ ਗੋਲੀਬਾਰੀ ਵਿੱਚ 49 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਸਖ਼ਤ ਅਸਲਾ ਕੰਟਰੋਲ ਕਾਨੂੰਨ ਉਤੇ ਵੋਟਿੰਗ ਦੀ ਮੰਗ ਨੂੰ ਲੈ ਕੇ ਡੈਮੋਕਰੇਟਿਕ ਪਾਰਟੀ ਦੇ ਮੈਂਬਰ ਪ੍ਰਤੀਨਿਧ ਸਦਨ ਦੇ ਵਿਚਕਾਰ ਧਰਨੇ ਉਤੇ ਬੈਠ ਗਏ। ਸਦਨ ਵਿੱਚ ਬਹੁਗਿਣਤੀ ਵਾਲੀ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਇਸ ਮੰਗ ਅੱਗੇ ਨਾ ਝੁਕਦਿਆਂ ਕਾਰਵਾਈ ਦੇ ਸਿੱਧੇ ਪ੍ਰਸਾਰਨ ਲਈ ਲਾਏ ਟੈਲੀਵਿਜ਼ਨ ਕੈਮਰੇ[Read More…]

June 24, 2016 ਮੁੱਖ ਖਬਰਾਂ
ਇੰਟਰਪੋਲ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦਾ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਰੰਟ ਵਾਪਸ

ਇੰਟਰਪੋਲ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦਾ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਰੰਟ ਵਾਪਸ

ਲੰਡਨ/ਬਿਊਰੋ ਨਿਊਜ਼: ਭਾਰਤ ਸਰਕਾਰ ਨੂੰ ਸਿੱਖ ਖਾੜਕੂ ਭਾਈ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇੰਟਰਪੋਲ ਵੱਲੋਂ ਵੀ ਭਾਈ ਪੰਮਾ ਖਿਲਾਫ ਅੰਤਰਰਾਸ਼ਟਰੀ ਗਿਝਫਤਾਰੀ ਵਾਰੰਟ ਵਾਪਸ ਲੈ ਲਿਆ ਗਿਆ ਹੈ ਜੋ ਕਿ 1999 ਤੋਂ ਯੂ.ਕੇ. ਵਿਚ ਸ਼ਰਨਾਰਥੀ ਵਜੋਂ ਰਹਿ ਰਹੇ ਹਨ । ਭਾਈ ਪੰਮਾ ਦੇ ਕੇਸ ਬਾਰੇ ਫਰਾਂਸ ਤੋਂ ਜਾਰੀ ਕਮਿਸ਼ਨ ਫਾਰ ਕੰਟਰੋਲ[Read More…]

June 24, 2016 ਭਾਈਚਾਰਾ
ਅਨਿਲ ਕੁੰਬਲੇ ਨੂੰ ਬਣਾਇਆ ਭਾਰਤੀ ਕ੍ਰਿਕਟ ਟੀਮ ਦਾ ਕੋਚ

ਅਨਿਲ ਕੁੰਬਲੇ ਨੂੰ ਬਣਾਇਆ ਭਾਰਤੀ ਕ੍ਰਿਕਟ ਟੀਮ ਦਾ ਕੋਚ

ਧਰਮਸ਼ਾਲਾ/ਬਿਊਰੋ ਨਿਊਜ਼: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਨਿਯੁਕਤ ਕੀਤੇ ਗਏ ਹਨ । ਉਹ ਇਕ ਸਾਲ ਤੱਕ ਭਾਰਤੀ ਟੀਮ ਦੇ ਕੋਚ ਹੋਣਗੇ । ਤਿੰਨ ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਦੀ ਲੰਬੀ ਚੋਣ ਪ੍ਰਕਿਰਿਆ ਤੋਂ ਬਾਅਦ 45 ਸਾਲਾ ਅਨਿਲ ਕੁੰਬਲੇ ਨੇ ਭਾਰਤੀ ਕੋਚ ਦਾ ਅਹੁਦਾ ਹਾਸਿਲ ਕਰਨ ਦੇ ਲਈ ਸਾਬਕਾ ਟੀਮ[Read More…]

June 24, 2016 ਖੇਡ ਖਿਡਾਰੀ
UK based NRI couple adressing the media againts Nakodar police in Jalandhar on Thursday. Tribune Photo Malkiat Singh, with Gagandeep Story

ਐਨਆਰਆਈ ਵੱਲੋਂ ਪੁਲੀਸ ‘ਤੇ ਧੱਕੇਸ਼ਾਹੀ ਦਾ ਦੋਸ਼

ਜਲੰਧਰ/ਬਿਊਰੋ ਨਿਊਜ਼: ਐਨਆਰਆਈ ਸੁਰਜੀਤ ਸਿੰਘ ਨੇ ਨਕੋਦਰ ਨੇੜਲੇ ਪਿੰਡ ਸ਼ੰਕਰ ਦੀ ਚੌਕੀ ਦੀ ਪੁਲੀਸ ‘ਤੇ ਧੱਕੇਸ਼ਾਹੀ ਕਰਨ ਅਤੇ ਖੇਤਾਂ ਨੂੰ ਪਾਣੀ ਦੇਣ ਤੋਂ ਰੋਕਣ ਦੇ ਦੋਸ਼ ਲਾਏ ਹਨ। ਸੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਧਾਰੀਵਾਲ ਜੰਡਿਆਲਾ ਮੰਜਕੀ ਨੇ ਦੱਸਿਆ ਕਿ ਉਹ 1969 ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਪਿੰਡ ਧਾਰੀਵਾਲ ਵਿਚ ਉਸ ਨੇ 17 ਕਨਾਲ 18 ਮਰਲੇ ਜ਼ਮੀਨ ਖਰੀਦੀ ਸੀ,[Read More…]

June 24, 2016 ਭਾਈਚਾਰਾ