'ਤਹਿਰੀਕ' ਐਲਬਮ 'ਚੋ ਅਗਲਾ ਗਾਣਾ 'ਬਾਰੀ ਖੋਲ੍ਹ' 23 ਮਾਰਚ ਨੂੰ ਰਿਲੀਜ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੁਰਾਂ ਦੇ ਬਾਦਸ਼ਾਹ ਸਤਿੰਦਰ ਸਰਤਾਜ ਇੱਕ ਵਾਰ ਫੇਰ ਆਪਣੇ ਸਰੋਤਿਆਂ ਦੇ ਸਾਹਮਣੇ 'ਤਹਿਰੀਕ' ਐਲਬਮ ਵਿਚੋਂ ਅਗਲਾ ਗਾਣਾ 'ਬਾਰੀ ਖੋਲ੍ਹ' ਲੈ ਕੇ ਆ ਰਹੇ ਹਨ ਜੋ 23 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਸਤਿੰਦਰ ਸਰਤਾਜ ਦੀ ਚੰਗੀ ਗਾਇਕੀ ਨਾਲ ਜਿੱਥੇ ਹਰ ਇਨਸਾਨ ਨੂੰ ਇਕ ਸੇਧ ਮਿਲਦੀ ਹੈ, ਉੱਥੇ ਨਾਲ ਹੀ ਚੰਗੇ ਸ਼ਬਦਾਂ ਦਾ ਭੰਡਾਰ ਨੌਜਵਾਨਾਂ ਦੀ ਝੋਲੀ ਪੈਂਦਾ ਹੈ ।
Comments (0)