ਦੀਪ ਸਿੱਧੂ ਦੀ ਜ਼ਮਾਨਤ ਲਈ ਪਈ ਅਗਲੀ ਤਾਰੀਕ

ਦੀਪ ਸਿੱਧੂ ਦੀ ਜ਼ਮਾਨਤ ਲਈ ਪਈ ਅਗਲੀ ਤਾਰੀਕ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ ਕਰੋਨਾ ਦੀਆਂ ਹਿਦਾਇਤਾਂ ਉੱਪਰ ਚੱਲਦਿਆਂ  ਦੀਪ ਸਿੱਧੂ ਨੂੰ ਅਦਾਲਤ ਵਿੱਚ ਸਰੀਰਿਕ ਤੌਰ ਉੱਪਰ ਪੇਸ਼ ਨਹੀਂ ਕੀਤਾ ਗਿਆ ਅਤੇ ਵੀਡੀਓ ਕਾਨਫਰੰਸਿੰਗ ਦੇ ਦੁਆਰਾ ਹੀ ਸੁਣਵਾਈ ਹੋਈ। ਜ਼ਮਾਨਤ ਦੀ ਅਰਜ਼ੀ ਉੱਪਰ ਅਗਲੀ ਸੁਣਵਾਈ ਅਤੇ ਹੁਕਮ ਦੀ ਤਾਰੀਖ 15/04/21 ਹੈ।

ਦੱਸਣਯੋਗ ਹੈ ਕਿ ਦੀਪ ਸਿੱਧੂ ਦੀ ਇਸ ਤੋਂ ਪਹਿਲਾਂ ਪਈ ਤਾਰੀਖ 12 ਅਪ੍ਰੈਲ 2021 ਸੀ । ਜਿਸ ਵਿਚ ਦੀਪ ਸਿੱਧੂ  ਦੀਆਂ ਤਕਰੀਰਾਂ ਨੂੰ ਸਰਕਾਰੀ ਧਿਰ ਵੱਲੋਂ ਕੱਟ ਵੱਢ ਕੇ ਪੇਸ਼ ਕੀਤਾ ਗਿਆ ਸੀ।ਇਸ ਦੌਰਾਨ ਦੀਪ ਸਿੱਧੂ ਵੱਲੋਂ ਵੀ ਦਲੀਲਾਂ ਪੇਸ਼ ਕੀਤੀਆਂ ਗਈਆਂ ਸਨ  ।