add

ਹੋਰ ਅਹਿਮ ਖਬਰਾਂ ...

ਨਵ-ਮਨੂਵਾਦ : ਲੇਖਕਾਂ ਤੇ ਕਲਾਕਾਰਾਂ ਦੀ ਵਰਣ-ਵੰਡ!

ਰੇਲ ਗੱਡੀ ਵਿੱਚ ਕੁੱਛੜ ਬੱਚੇ ਵਾਲੀਆਂ ਔਰਤਾਂ ਤੇ ਮਾਸੂਮ ਬੱਚੇ-ਬੱਚੀਆਂ ਨੂੰ ਟੀਨ ਦੇ ਖਾਲੀ ਡੱਬੇ ਦਾ ਸਾਜ਼ ਬਣਾ ਕੇ ਪੇਸ਼ਾਵਰ ਗਾਇਕਾਂ ਵਾਲੀ ਸਧੀ-ਮੰਝੀ ਹੋਈ ਆਵਾਜ਼ ਤੇ ਪੂਰੇ ਸੁਰਤਾਲ ਵਿੱਚ ‘ਕਿ ਆਪਣਾ ਕੋਈ ਨਹੀਂ ਹੈ ਜੀ, ਕਿ ਆਪਣਾ ਸਤਿਗੁਰ ਪਿਆਰਾ ਜੀ’ ਜਾਂ  ‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ’ ਜਾਂ[Read More…]

July 27, 2016 ਮੁੱਖ ਖਬਰਾਂ
ਸਿੱਖ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ  ਵੱਲੋਂ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਕਥਾ ਪ੍ਰਵਾਹ  

ਸਿੱਖ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਕਥਾ ਪ੍ਰਵਾਹ  

ਸ਼ਿਕਾਗੋ/ਮੱਖਣ ਸਿੰਘ ਕਲੇਰ: ਮਿਡ ਵੈਸਟ ਦੇ ਸਭ ਤੋਂ ਪਹਿਲੇ ਗੁਰੂਘਰ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸੱਦੇ ਤੇ ਸਿੱਖ ਪੰਥ ਦੇ ਮਹਾਨ ਤੇ ਪ੍ਰਸਿੱਧ ਕਥਾ ਵਾਚਕ, ਗੁਰਬਾਣੀ ਦਾ ਗੁੜ੍ਹਾ ਗਿਆਨ ਰੱਖਣ ਵਾਲੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੇ ਤਿੰਨ ਰੋਜ਼ਾ ਕਥਾ ਦਾ ਪ੍ਰਵਾਹ ਚਲਾਇਆ। ਭਾਈ ਪਿੰਦਰਪਾਲ ਸਿੰਘ ਜੀ ਕਾਫ਼ੀ ਅਰਸੇ ਪਿੱਛੋਂ ਸ਼ਿਕਾਗੋ ਦੇ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ[Read More…]

July 27, 2016 ਭਾਈਚਾਰਾ
ਯੂਬਾਸਿਟੀ ਤੀਆਂ ਦੇ ਪ੍ਰੋਗਰਾਮ ਵਿਚ ਬੀਬੀਆਂ ਨੇ ਜੌਹਰ ਦਿਖਾਏ

ਯੂਬਾਸਿਟੀ ਤੀਆਂ ਦੇ ਪ੍ਰੋਗਰਾਮ ਵਿਚ ਬੀਬੀਆਂ ਨੇ ਜੌਹਰ ਦਿਖਾਏ

ਅਵਨੰਦਨ ਕੌਰ ਬਣੀ ‘ਤੀਆਂ ਦੀ ਰਾਣੀ’, ਨਵਰੀਨ ਕੌਰ ਮਾਨ ਦੂਸਰੇ ਸਥਾਨ ਉੱਤੇ ਰਹੀ ਯੂਬਾਸਿਟੀ/ਹੁਸਨ ਲੋੜਆ ਬੰਗਾ: ਯੂਬਾਸਿਟੀ ਤੀਆਂ ਦੇ ਪ੍ਰੋਗਰਾਮ ਵਿਚ ਬੀਬੀਆਂ ਨੇ ਗਿੱਧੇ ਅਤੇ ਗੀਤਾਂ-ਬੋਲੀਆਂ ਰਾਹੀਂ ਆਪੋ-ਆਪਣੇ ਜੌਹਰ ਦਿਖਾਏ ਜਦੋਂ ਕਿ ਅਵਨੰਦਨ ਕੌਰ ਨੇ ‘ਤੀਆਂ ਦੀ ਰਾਣੀ’ ਦੀ ਰਾਣੀ ਦਾ ਖ਼ਿਤਾਬ ਜਿੱਤਿਆ। ਭਾਵੇਂ ਹੁਣ ਵੱਖ ਵੱਖ ਥਾਵਾਂ ਤੇ ਤੀਆਂ ਦੇ ਪ੍ਰੋਗਰਾਮ ਰੀਸੋ ਰੀਸੀ ਕਰਵਾਏ ਜਾਂਦੇ ਹਨ ਪਰ ਇਨ੍ਹਾਂ ਦਾ[Read More…]

ਕਾਰਟਰੈਟ ਵਿੱਚ ਪਹਿਲੀ ਵਾਰ ਪੰਜਾਬਣ ਮੁਟਿਆਰ ਲੜੇਗੀ ਐਜੂਕੇਸ਼ਨ ਬੋਰਡ ਦੀ ਚੋਣ

ਕਾਰਟਰੈਟ ਵਿੱਚ ਪਹਿਲੀ ਵਾਰ ਪੰਜਾਬਣ ਮੁਟਿਆਰ ਲੜੇਗੀ ਐਜੂਕੇਸ਼ਨ ਬੋਰਡ ਦੀ ਚੋਣ

ਕਾਰਟਰੈਟ/ਬਿਊਰੋ ਨਿਊਜ਼ : ਇਸ ਸ਼ਹਿਰ ਦੀ ਰਹਿਣ ਵਾਲੀ ਪੰਜਾਬੀ ਮੁਟਿਆਰ ਕਿੰਨੀ ਬੀ ਨਾਹਲ ਨੇ ਨਵੰਬਰ ਵਿੱਚ ਹੋਣ ਵਾਲੀ ਐਜੂਕੇਸ਼ਨ ਬੋਰਡ ਦੀ ਚੋਣ ਲਈ ਆਪਣੀ ਉਮੀਦਵਾਰੀ ਦਾਖਲ ਕੀਤੀ ਹੈ। ਕਿੱਤੇ ਵਜੋਂ ਅਧਿਆਪਕਾ ਕਿੰਨੀ ਨੇ ਕਾਰਟਰੈਟ ਦੇ ਇਤਿਹਾਸ ਵਿੱਚ ਪਹਿਲੀ ਪੰਜਾਬਣ ਉਮਦੀਵਾਰ ਹੋਣ ਦਾ ਮਾਨ ਪ੍ਰਾਪਤ ਕੀਤਾ ਹੈ, ਜਿਹੜੀ ਕਿ ਐਜੂਕੇਸ਼ਨ ਬੋਰਡ ਵਾਸਤੇ ਚੋਣ ਲੜੇਗੀ। ਹਰ ਸਮੇਂ ਚਿਹਰੇ ‘ਤੇ ਮੁਸਕਰਾਹਟ ਰੱਖਣ ਵਾਲੀ[Read More…]

July 27, 2016 ਭਾਈਚਾਰਾ
ਸ਼ਰਮੀਲਾ ਇਰੋਮ 16 ਸਾਲ ਬਾਅਦ ਖ਼ਤਮ ਕਰੇਗੀ ਭੁੱਖ ਹੜਤਾਲ

ਸ਼ਰਮੀਲਾ ਇਰੋਮ 16 ਸਾਲ ਬਾਅਦ ਖ਼ਤਮ ਕਰੇਗੀ ਭੁੱਖ ਹੜਤਾਲ

ਵਿਆਹ ਕਰਾਉਣ ਤੇ ਚੋਣਾਂ ਲੜਨ ਦੀ ਇੱਛਾ ਜ਼ਾਹਰ ਕੀਤੀ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿੱਚ ਹਥਿਆਰਬੰਦ ਵਿਸ਼ੇਸ਼ ਅਧਿਕਾਰ ਕਾਨੂੰਨ ਹਟਾਉਣ ਦੀ ਮੰਗ ਲਈ 16 ਸਾਲਾਂ ਤੋਂ ਭੁੱਖ ਹੜਤਾਲ ਕਰ ਰਹੀ ਮਨੀਪੁਰ ਦੀ ‘ਲੋਹ ਮਹਿਲਾ’ ਸ਼ਰਮੀਲਾ ਇਰੋਮ ਨੇ ਐਲਾਨ ਕੀਤਾ ਹੈ ਕਿ ਉਹ 9 ਅਗਸਤ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਰਹੀ ਹੈ ਤੇ ਰਾਜ ਵਿਚ ਵਿਧਾਨ ਸਭਾ ਦੀ ਚੋਣ ਲੜੇਗੀ। ਇਥੇ[Read More…]

July 27, 2016 ਮੁੱਖ ਖਬਰਾਂ
ਬੱਦੋਵਾਲ ਬੀਬੀਆਂ ਦੇ ਢਾਡੀ ਜੱਥੇ  ਨੇ ਸੰਗਤਾਂ ਨੂੰ ਵੀਰ ਰਸੀ ਵਾਰਾਂ ਨਾਲ਼ ਨਿਹਾਲ ਕੀਤਾ

ਬੱਦੋਵਾਲ ਬੀਬੀਆਂ ਦੇ ਢਾਡੀ ਜੱਥੇ  ਨੇ ਸੰਗਤਾਂ ਨੂੰ ਵੀਰ ਰਸੀ ਵਾਰਾਂ ਨਾਲ਼ ਨਿਹਾਲ ਕੀਤਾ

ਹੌਲੀਵੁੱਡ ਸਿੱਖ ਟੈਂਪਲ, ਐਲ.ਏ. ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਮੌਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਨ ਲਈ ਬੱਦੋਵਾਲ ਬੀਬੀਆਂ ਦਾ ਢਾਡੀ ਜੱਥਾ ਉਚੇਚੇ ਤੌਰ ਤੇ ਪਹੁੰਚਿਆ ਅਤੇ ਸੰਗਤਾਂ ਨੂੰ ਵੀਰ ਰਸੀ ਵਾਰਾਂ ਨਾਲ਼ ਨਿਹਾਲ ਕੀਤਾ।

July 27, 2016 ਭਾਈਚਾਰਾ

ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਮਿਲਪੀਟਸ ਵਿਚ ਸਥਾਪਤ : ਡਾ. ਜਸਪਾਲ ਸਿੰਘ

ਜਸਜੀਤ ਸਿੰਘ ਚੀਫ਼ ਕੋਆਰਡੀਨੇਟਰ ਵਜੋਂ ਸੇਵਾ ਨਿਭਾਉਣਗੇ ਪਟਿਆਲਾ/ਬਿਊਰੋ ਨਿਊਜ਼ : ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਵੱਲੋਂ ਮਿਲਪੀਟਸ ਵਿੱਚ ਇੰਸਟੀਚਿਊਟ ਆਫ਼ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਸਥਾਪਤ ਕਰਨ ਦੀ ਪ੍ਰਵਾਨਗੀ ਯੂਨੀਵਰਸਿਟੀ ਦੀ ਸਿੰਡੀਕੇਟ ਨੇ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੀਨ (ਅਕਾਦਮਿਕ ਮਾਮਲੇ) ਡਾ. ਗੁਰਨਾਮ ਸਿੰਘ ਦੀ ਅਗਵਾਈ[Read More…]

July 26, 2016 ਭਾਈਚਾਰਾ
ਟੋਕੀਓ ਦੇ ਬਾਹਰੀ ਇਲਾਕੇ ਵਿਚ ਚਾਕੂ ਨਾਲ 19 ਮਾਨਸਿਕ ਰੋਗੀਆਂ ਦੀ ਹੱਤਿਆ, 20 ਦੀ ਹਾਲਤ ਗੰਭੀਰ

ਟੋਕੀਓ ਦੇ ਬਾਹਰੀ ਇਲਾਕੇ ਵਿਚ ਚਾਕੂ ਨਾਲ 19 ਮਾਨਸਿਕ ਰੋਗੀਆਂ ਦੀ ਹੱਤਿਆ, 20 ਦੀ ਹਾਲਤ ਗੰਭੀਰ

ਟੋਕੀਓ/ਬਿਊਰੋ ਨਿਊਜ਼ : ਜਪਾਨ ਵਿਚ ਮੰਦ ਬੁੱਧੀ ਲੋਕਾਂ ਦੇ ਦੇਖਭਾਲ ਦੇ ਕੇਂਦਰ ‘ਤੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਟੋਕੀਓ ਤੋਂ ਕਰੀਬ 50 ਕਿਲੋਮੀਟਰ ਦੂਰ ਸਾਗਾਮਿਹਾਰਾ ਸ਼ਹਿਰ ਵਿਚ ਹੋਈ ਇਸ ਹਮਲੇ ਵਿਚ 25 ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 20 ਦੀ ਹਾਲਤ ਗੰਭੀਰ ਹੈ। ਹਮਲਾਵਰ 26 ਸਾਲਾ[Read More…]

July 26, 2016 ਖਬਰਸਾਰ
ਖਾਲਿਸਤਾਨ ਸਮਰਥਕ ਨੇਤਾ ਨੇ ਪਹਿਲਾਂ ਹੀ ਲਗਾ ਲਿਆ ਸੀ ਇੰਦਰਾ ਗਾਂਧੀ ਦੀ ਹੱਤਿਆ ਦਾ ਅਨੁਮਾਨ

ਖਾਲਿਸਤਾਨ ਸਮਰਥਕ ਨੇਤਾ ਨੇ ਪਹਿਲਾਂ ਹੀ ਲਗਾ ਲਿਆ ਸੀ ਇੰਦਰਾ ਗਾਂਧੀ ਦੀ ਹੱਤਿਆ ਦਾ ਅਨੁਮਾਨ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਰਹਿਮ ਵਾਲੇ ਵੱਖਵਾਦੀ ਖਾਲਿਸਤਾਨੀ ਅੰਦੋਲਨ ਦੇ ਇਕ ਸੀਨੀਅਰ ਨੇਤਾ ਨੇ ਅਕਤੂਬਰ 1984 ਵਿਚ ਹੋਈ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਹੱਤਿਆ ਦਾ ਅਨੁਮਾਨ ਲਗਾ ਲਿਆ ਸੀ। ਬਰਤਾਨਵੀ ਸਰਕਾਰ ਦੇ ਗੁਪਤ ਦਸਤਾਵੇਜ਼ਾਂ ਤੋਂ ਇਹ ਜਾਣਕਾਰੀ ਮਿਲੀ ਹੈ, ਜੋ ਬੀਤੇ ਦਿਨੀਂ ਜਾਰੀ ਕੀਤੇ ਗਏ ਹਨ। ਬਰਤਾਨਵੀ ਅਧਿਕਾਰੀਆਂ ਨੇ[Read More…]

July 26, 2016 ਭਾਈਚਾਰਾ
ਗਾਖਲ ਭਰਾਵਾਂ ਵਲੋਂ ਅਮਰਿੰਦਰ ਗਿੱਲ ਨਾਲ ਫਿਲਮ ਬਣਾਉਣ ਦਾ ਐਲਾਨ

ਗਾਖਲ ਭਰਾਵਾਂ ਵਲੋਂ ਅਮਰਿੰਦਰ ਗਿੱਲ ਨਾਲ ਫਿਲਮ ਬਣਾਉਣ ਦਾ ਐਲਾਨ

‘ਅੰਗਰੇਜ਼’ ਅਤੇ ‘ਲਵ ਪੰਜਾਬ’ ਵਾਲਾ ਅੰਬਰਦੀਪ ਹੋਵੇਗਾ ਨਿਰਦੇਸ਼ਕ ਸਾਨ ਫਰਾਂਸਿਸਕੋ/ਬਿਊਰੋ ਨਿਊਜ਼ : ਜੀ.ਬੀ. ਐਂਟਰਟੇਨਮੈਂਟ ਅਤੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਆਪਣੀ ਤੀਜੀ ਪੰਜਾਬੀ ਫਿਲਮ ਦਾ ਨਿਰਮਾਣ ਗਾਇਕ ਅਤੇ ਨਾਇਕ ਅਮਰਿੰਦਰ ਗਿੱਲ ਨਾਲ ਕਰਨ ਦਾ ਐਲਾਨ ਕੀਤਾ ਹੈ। ਇਸ ਫਿਲਮ ਦੇ ਨਿਰਦੇਸ਼ਕ ਹੋਣਗੇ ‘ਗੋਰਿਆਂ ਨੂੰ ਦਫਾ ਕਰੋ’, ‘ਅੰਗਰੇਜ਼’ ਅਤੇ ‘ਲਵ ਪੰਜਾਬ’ ਵਰਗੀਆਂ ਸੁਪਰ[Read More…]