add

ਹੋਰ ਅਹਿਮ ਖਬਰਾਂ ...

ਰਾਮ ਸ਼ਰਨ ਖਿੰਦਰੀ ਦੇ ਵੰਸ਼ਜਾਂ ਕੋਲ ਪਈਆਂ ਗੁਰੂਆਂ ਦੀਆਂ ਨਿਸ਼ਾਨੀਆਂ ਹੋ ਰਹੀਆਂ ਨੇ ਖ਼ਰਾਬ

ਰਾਮ ਸ਼ਰਨ ਖਿੰਦਰੀ ਦੇ ਵੰਸ਼ਜਾਂ ਕੋਲ ਪਈਆਂ ਗੁਰੂਆਂ ਦੀਆਂ ਨਿਸ਼ਾਨੀਆਂ ਹੋ ਰਹੀਆਂ ਨੇ ਖ਼ਰਾਬ

ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਦੀ ਆਬਾਦੀ ਕਿਲ੍ਹਾ ਭੰਗੀਆਂ ਵਿੱਚ ਰਹਿੰਦੇ ਬ੍ਰਾਹਮਣ ਭਾਈ ਰਾਮ ਸ਼ਰਨ ਖਿੰਦਰੀ (ਸ਼ਰਮਾ) ਦੇ ਵੰਸ਼ਜਾਂ ਕੋਲ ਸੱਤਵੇਂ ਤੇ ਦਸਵੇਂ ਪਾਤਸ਼ਾਹ ਦੀਆਂ ਅਨਮੋਲ ਨਿਸ਼ਾਨੀਆਂ ਸਾਂਭ-ਸੰਭਾਲ ਦੀ ਕਮੀ ਕਾਰਨ ਨੁਕਸਾਨੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ (ਨਾਰੋਵਾਲ) ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਅਸਥਾਨ ‘ਤੇ ਭਾਈ ਹਰਿਆ ਖਿੰਦਰੀ ਨੂੰ ਆਪਣਾ[Read More…]

June 27, 2016 ਮੁੱਖ ਖਬਰਾਂ
ਗੁਰਦੁਆਰਾ ਗਰੀਨਬੁੱਡ ਇੰਡਿਆਨਾ ਵਿਖੇ ਗਤਕਾ ਦਿਵਸ ਮਨਾਇਆ

ਗੁਰਦੁਆਰਾ ਗਰੀਨਬੁੱਡ ਇੰਡਿਆਨਾ ਵਿਖੇ ਗਤਕਾ ਦਿਵਸ ਮਨਾਇਆ

ਇੰਡਿਆਨਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਭਾਰਤ ਦੀ ਹਿੰਦੂਤਵੀ ਸਰਕਾਰ ਦੇ ਅਖੌਤੀ ਕੌਮਾਂਤਰੀ ਯੋਗ ਦਿਵਸ ਦੇ ਮੁਕਾਬਲੇ ਗਤਕਾ ਦਿਵਸ ਮਨਾਏ ਜਾਣ ਦੇ ਦਿੱਤੇ ਸੱਦੇ ਉੱਤੇ ਗੁਰਦੁਆਰਾ ਗੁਰੁ ਹਰਗੋਬਿੰਦ ਸਾਹਿਬ ਗਰੀਨਬੁੱਡ ਇੰਡਿਆਨਾ ਵਿਖੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਅਤੇ ਚੇਅਰਮੈਨ ਭਾਈ ਜਸਦੀਪ ਸਿੰਘ ਜੱਸੀ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ[Read More…]

ਵੈਸਟ ਵਰਜੀਨੀਆ ‘ਚ ਹੜ੍ਹ ਕਾਰਨ 23 ਮੌਤਾਂ

ਵੈਸਟ ਵਰਜੀਨੀਆ ‘ਚ ਹੜ੍ਹ ਕਾਰਨ 23 ਮੌਤਾਂ

ਵਾਸ਼ਿੰਗਟਨ/ਬਿਊਰੋ ਨਿਊਜ਼: ਅਮਰੀਕਾ ਦੇ ਵੈਸਟ ਵਰਜੀਨੀਆ ਵਿਚ ਭਾਰੀ ਬਾਰਿਸ਼ ਦੇ ਚੱਲਦਿਆਂ ਆਏ ਹੜ੍ਹ ਕਾਰਨ 23 ਲੋਕਾਂ ਦੀ ਮੌਤ ਹੋ ਗਈ । ਸੀ. ਐਨ. ਐਨ. ਦੀ ਰਿਪੋਰਟ ਦੇ ਮੁਤਾਬਿਕ ਗਵਰਨਰ ਅਰਲੇ ਰੇ ਟਾਂਬਲਿਨ ਨੇ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ । ਹਾਲਾਂਕਿ ਮਿਝਤਕਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ । ਮ੍ਰਿਤਕਾਂ ‘ਚ 4 ਸਾਲ ਦਾ ਬੱਚਾ ਵੀ[Read More…]

June 27, 2016 ਖਬਰਸਾਰ
ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ

ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ

ਨਿਊਯਾਰਕ/ਬਿਊਰੋ ਨਿਊਜ਼: ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ ਵਲੋਂ ਇਕ ਵਿਸ਼ੇਸ਼ ਮੀਟਿੰਗ ਵਿਚ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਵਿਸ਼ੇਸ਼ ਮਹਿਮਾਨ ਡਾ. ਸ਼ਸ਼ੀ ਕਾਂਤ ਉਪਲ ਸਨ। ਸਭ ਤੋਂ ਪਹਿਲਾਂ ਰਾਣੀ ਨਗਿੰਦਰ ਨੇ ਆਏ ਹੋਏ ਸਾਹਿਤਕਾਰਾਂ ਨੂੰ ‘ਜੀ ਆਇਆਂ’ ਕਿਹਾ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਸੁਰਿੰਦਰ[Read More…]

June 27, 2016 ਭਾਈਚਾਰਾ
‘ਹੱਸਦਾ ਪੰਜਾਬ’ ਵੱਲੋਂ ਸਪਾਂਸਰਾਂ ਦੇ ਮਾਣ ਵਿਚ ਸਮਾਗਮ

‘ਹੱਸਦਾ ਪੰਜਾਬ’ ਵੱਲੋਂ ਸਪਾਂਸਰਾਂ ਦੇ ਮਾਣ ਵਿਚ ਸਮਾਗਮ

ਡੈਲਸ/ਹਰਜੀਤ ਸਿੰਘ ਢੇਸੀ: ਪੰਜਾਬੀ ਐਸੋਸੀਏਸ਼ਨ ‘ਹੱਸਦਾ ਪੰਜਾਬ’ ਨੇ ਸੰਸਥਾ ਨਾਲ ਜੁੜੇ ਸਪਾਂਸਰਾਂ ਦੇ ਮਾਣ ਵਿਚ ਇਕ ਵਿਸ਼ੇਸ਼ ਪ੍ਰੀਤੀ ਭੋਜ ਦਾ ਪ੍ਰਬੰਧ ਇਥੇ ਰੋਮਾ ਪੈਲੇਸ ਹਾਲ ਵਿਚ ਕੀਤਾ। ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਇਸ ਸੰਧੂਰੀ ਸ਼ਾਮ ਦਾ ਆਨੰਦ ਮਾਣਿਆ ਅਤੇ ਸੰਸਥਾ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਸਟੇਜ ਸੰਭਾਲਦਿਆਂ ਗੁਰਸ਼ਰਨ ਬਗਲੀ, ਰਾਜਾ ਨਿੱਝਰ ਅਤੇ ਮਨਧੀਰ ਬੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ[Read More…]

June 27, 2016 ਮੁੱਖ ਖਬਰਾਂ
ਫਰੈਂਡਜ ਆਫ਼ ਸਿੱਖ ਕਾਕਸ ਅਤੇ ਏਜੀਪੀਸੀ ਨੇ ਅਮਰੀਕੀ ਫੌਜ ‘ਚ  ਸਿੱਖਾਂ ਨੂੰ ਦਾਖਲੇ ਸਬੰਧੀ ਕਾਕਸ ਵੱਲੋਂ ਕੀਤੇ ਹੀਲੇ ਦਾ ਸਵਾਗਤ

ਫਰੈਂਡਜ ਆਫ਼ ਸਿੱਖ ਕਾਕਸ ਅਤੇ ਏਜੀਪੀਸੀ ਨੇ ਅਮਰੀਕੀ ਫੌਜ ‘ਚ ਸਿੱਖਾਂ ਨੂੰ ਦਾਖਲੇ ਸਬੰਧੀ ਕਾਕਸ ਵੱਲੋਂ ਕੀਤੇ ਹੀਲੇ ਦਾ ਸਵਾਗਤ

ਵਾਸ਼ਿੰਗਟਨ ਡੀ. ਸੀ.(ਹੁਸਨ ਲੜੋਆ ਬੰਗਾ): ਫਰੈਂਡਸ ਆਫ਼ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨੂੰ ਅਮਰੀਕਨ ਸਿੱਖ ਕਾਂਗਰਰੇਸ਼ਨਲ ਕਾਕਸ ਵੱਲੋਂ ਸਿੱਖਾਂ ਦੀ ਅਮਰੀਕੀ ਫੌਜ ‘ਚ ਭਰਤੀ ਸਬੰਧੀਕਰਵਾਈ ਗਈ ਮਹੱਤਵਪੂਰਨ ਗੋਸ਼ਟੀ ਲਈ ਕਾਕਸ ਦਾ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਇਸ ਗੋਸ਼ਟੀ ਦੌਰਾਨ ਅਹਿਮ ਵਿਚਾਰ–ਵਟਾਂਦਰਾ ਅਮਰੀਕੀ ਸਾਂਸਦਾਂ ਅਤੇ ਇੰਗਲੈਂਡ ਅਤੇ ਭਾਰਤ ਤੋਂ ਆਏ ਸੇਵਾਮੁਕਤ ਫੌਜੀ ਅਫਸਰਾਂ[Read More…]

ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਮਨੁੱਖੀ ਸੇਵਾ  ਲਈ ਯੂਨਾਈਟਿਡ ਸਿੱਖਸ ਨੂੰ ਸਨਮਾਨਿਤ ਕੀਤਾ

ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਮਨੁੱਖੀ ਸੇਵਾ ਲਈ ਯੂਨਾਈਟਿਡ ਸਿੱਖਸ ਨੂੰ ਸਨਮਾਨਿਤ ਕੀਤਾ

ਮੈਨਹਟਨ/ਹੁਸਨ ਲੜੋਆ ਬੰਗਾ: ਮੁਸਲਿਮ ਕਮਿਊਨਿਟੀ ਨੈਟਵਰਕ ਵਲੋਂ ਸਥਾਨਕ ਮੈਨਹੈਟਨ ਬੋਰੋਅ ਵਿਖੇ ਕੀਤੇ ਗਏ ਸਲਾਨਾ ਸਮਾਗਮ ਵਿਚ ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ, ਜਿਸ ਵਿਚ ਮੈਨਹੈਟਨ ਬੋਰੋਅ ਅਤੇ ਮੇਅਰ ਦਾ ਆਫਿਸ ਸ਼ਾਮਲ ਹੈ, ਵਲੋਂ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਜਥੇਬੰਦੀ ਯੁਨਾਈਟਿਡ ਸਿੱਖਸ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਤ ਕੀਤਾ ਗਿਆ। ਭਾਈਚਾਰਕ ਸਾਂਝਾਂ ਅਤੇ ਮਨੁੱਖਤਾ ਦੀ ਸੇਵਾ ਲਈ[Read More…]

June 27, 2016 ਭਾਈਚਾਰਾ
ਸ਼ਿਕਾਗੋ ਦੇ ਸਿੱਖ ਭਾਈਚਾਰੇ ਵੱਲੋਂ ਔਰਲੈਂਡੋ ਦੇ ਮ੍ਰਿਤਕਾਂ ਦੀ ਸ਼ਾਂਤੀ ਲਈ ਅਰਦਾਸ

ਸ਼ਿਕਾਗੋ ਦੇ ਸਿੱਖ ਭਾਈਚਾਰੇ ਵੱਲੋਂ ਔਰਲੈਂਡੋ ਦੇ ਮ੍ਰਿਤਕਾਂ ਦੀ ਸ਼ਾਂਤੀ ਲਈ ਅਰਦਾਸ

ਪੈਲਾਟਾਈਨ/ਮੱਖਣ ਸਿੰਘ ਕਲੇਰ ਫਲੋਰਿਡਾ ‘ਚ ਔਰਲੈਂਡੋ ਦੇ ਪਲਸ ਨਾਈਟ ਕਲੱਬ ਵਿਚ 12 ਜੂਨ ਨੂੰ ਗੋਲੀਬਾਰੀ ‘ਚ ਮਾਰੇ ਗਏ 49 ਨਿਹੱਥੇ ਅਮਰੀਕਨਾਂ ਦੀ ਯਾਦ ਵਿਚ ਸ਼ਿਕਾਗੋ ਦੇ ਸਿੱਖ ਭਾਈਚਾਰੇ ਵੱਲੋਂ ਕੈਂਡਲ ਲਾਈਟ ਵਿਜਲ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵੱਲੋਂ ਕਰਵਾਏ ਗਏ ਇਸ ਸ਼ਰਧਾਂਜਲੀ ਸਮਾਗਮ ਵਿਚ, ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਕੋਈ 200 ਲੋਕ ਇਕੱਠੇ ਹੋਏ[Read More…]

June 27, 2016 ਭਾਈਚਾਰਾ
ਗਲੋਬਲ ਐਂਟਰਟੇਨਮੈਂਟ ਵੱਲੋਂ ਕਰਵਾਏ ਮੇਗਾ ਸ਼ੋਅ ਨੇ ਗੱਡੇ ਸਫਲਤਾ ਦੇ ਝੰਡੇ

ਗਲੋਬਲ ਐਂਟਰਟੇਨਮੈਂਟ ਵੱਲੋਂ ਕਰਵਾਏ ਮੇਗਾ ਸ਼ੋਅ ਨੇ ਗੱਡੇ ਸਫਲਤਾ ਦੇ ਝੰਡੇ

ਡੈਲਸ ਟੈਕਸਸ/ਹਰਜੀਤ ਸਿੰਘ ਢੇਸੀ: ਸਥਾਨਕ ‘ਜੈਕ  ਸਿੰਗਲੀ ਅਕੈਡਮੀ ਹਾਲ ਵਿਖੇ ਗਲੋਬਲ ਐਂਟਰਟੇਨਮੈਂਟ ਗਰੁੱਪ ਵੱਲੋਂ ਇਕ ਵਿਸ਼ਾਲ ਮੇਗਾ ਸ਼ੋਅ ਕਰਵਾਇਆ ਗਿਆ ਜਿਸ ਵਿਚ ਐਮੀ ਵਿਰਕ, ਕੁਲਵਿੰਦਰ ਬਿੱਲਾ, ਸੰਦੀਪ ਬਰਾੜ, ਅਮ੍ਰਿੰਤ ਮਾਨ, ਅਨਮੋਲ ਗਗਨ ਮਾਨ ਤੇ ਰਣਜੀਤ ਬਾਠ ਨੇ ਧਮਾਕੇਦਾਰ ਅਦਾਕਾਰੀ ਅਤੇ ਦਮਦਾਰ ਗਾਇਕੀ ਨਾਲ ਸਰੋਤਾ ਗਣ ਦਾ ਮਨ ਮੋਹ ਲਿਆ । ਤਿੰਨ ਘੰਟੇ ਚੱਲੇ ਪ੍ਰੋਗਰਾਮ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ[Read More…]

ਸੁਪਰੀਮ ਕੋਰਟ ਵਲੋਂ ਰਾਸ਼ਟਰਪਤੀ ਦੇ ਇੰਮੀਗਰੇਸ਼ਨ ਰਾਹਤ ਪ੍ਰੋਗਰਾਮ ਨੂੰ ਪ੍ਰਵਾਨਗੀ ਨਾ ਦੇਣ ਕਾਰਨ ਏਸ਼ੀਅਨ ਅਮਰੀਕਨਾਂ ਨੂੰ ਵੱਡਾ ਝਟਕਾ

ਲਾਸ ਏਂਜਲਸ/ਬਿਊਰੋ ਨਿਊਜ਼ : ਅਮਰੀਕਾ ਵਿਚ ਇਮੀਗਰੇਸ਼ਨ ਰਾਹਤ ਬਾਰੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰੋਗਰਾਮ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਨਾ ਮਿਲਣ ਕਾਰਨ ਏਸ਼ੀਅਨ ਅਮਰੀਕਨਾਂ ਨੂੰ ਝਟਕਾ ਲੱਗਾ ਹੈ। ਇਸ ਮੁੱਦੇ ਤੇ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਕੋਈ ਸਪਸ਼ਟ ਫੈਸਲਾ ਨਾ ਲਿਆ ਜਾ ਸਕਿਆ ਕਿਉਂਕਿ 8 ਜੱਜਾਂ ਦੇ ਬੈਂਚ ਵਿਚ 4 ਜੱਜ ਇਹ ਪ੍ਰੋਗਰਾਮ ਲਾਗੂ ਕਰਨ ਦੇ ਪੱਖ ਵਿਚ ਸਨ[Read More…]

June 27, 2016 ਭਾਈਚਾਰਾ