add

ਹੋਰ ਅਹਿਮ ਖਬਰਾਂ ...

ਉਰਜਿਤ ਪਟੇਲ ਬਣੇ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ

ਉਰਜਿਤ ਪਟੇਲ ਬਣੇ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਉਰਜਿਤ ਪਟੇਲ ਨੂੰ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਉਹ ਰਘੂਰਾਮ ਰਾਜਨ ਦੀ ਥਾਂ ਲੈਣਗੇ। ਉਨ੍ਹਾਂ ਦੇ ਅਹੁਦੇ ਦੀ ਮਿਆਦ 4 ਸਤੰਬਰ ਨੂੰ ਪੂਰੀ ਹੋ ਰਹੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ 52 ਸਾਲਾ ਪਟੇਲ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ।[Read More…]

August 22, 2016 ਮੁੱਖ ਖਬਰਾਂ

ਬਾਦਲਾਂ ਦੀ ਔਰਬਿਟ ਨੇ ਲਈਆਂ ਚਾਰ ਹੋਰ ਜਾਨਾਂ, 13 ਗੰਭੀਰ ਜ਼ਖ਼ਮੀ

ਪੁਲੀਸ ਬੱਸ ਨੂੰ ਫਟਾ-ਫਟ ਥਾਣੇ ਲੈ ਗਈ, ਦੂਜੀ ਉਥੇ ਹੀ ਖੜ੍ਹੀ ਰਹੀ ਸ਼ਾਹਕੋਟ/ਬਿਊਰੋ ਨਿਊਜ਼ : ਬਾਦਲ ਪਰਿਵਾਰ ਦੀ ਬੱਸ ਔਰਬਿਟ ਨੇ ਟਰੱਕ ਨੂੰ ਓਵਰਟੇਕ ਕਰਦਿਆਂ ਇਕ ਹੋਰ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ 13 ਮੁਸਾਫ਼ਰ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀ ਮੁਸਾਫ਼ਰ ਸ਼ਾਹਕੋਟ, ਨਕੋਦਰ ਤੇ ਜਲੰਧਰ ਦੇ[Read More…]

August 22, 2016 ਮੁੱਖ ਖਬਰਾਂ
ਕਾਲੀ ਸੂਚੀ ਦਾ ਕੱਚ-ਸੱਚ

ਕਾਲੀ ਸੂਚੀ ਦਾ ਕੱਚ-ਸੱਚ

ਆਪੋ-ਵਿਚੀਂ ਮੇਲ ਨਹੀਂ ਖਾਂਦੇ ਸਰਕਾਰਾਂ ਦੇ ਨਾਂ ਹਟਾਉਣ ਬਾਰੇ ਦਾਅਵੇ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੇ ਨਾਂ ਭਾਵੇਂ ਤਥਾ-ਕਥਿਤ ‘ਕਾਲੀ ਸੂਚੀ’ ਵਿਚੋਂ ਹਟਾਏ ਜਾਂਦੇ ਹਨ ਪਰ ਹਟਾਏ ਗਏ ਨਾਵਾਂ ਦੀ ਗਿਣਤੀ ਨਾ ਤਾਂ ਹਾਲ ਹੀ ਵਿੱਚ ਕੀਤੇ ਗਏ ਦਾਅਵਿਆਂ ਅਤੇ ਨਾ ਹੀ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਹੋਏ ਪੱਤਰ-ਵਿਹਾਰ ਨਾਲ ਮੇਲ ਖਾਂਦੀ ਹੈ। ਪਿਛਲੇ ਦਿਨੀਂ ਅਖ਼ਬਾਰਾਂ ਵਿੱਚ[Read More…]

ਫਰਿਜ਼ਨੋ ਵਿਚ ਮਨਾਇਆ ਭਾਰਤ ਦੀ ਆਜ਼ਾਦੀ ਦਾ ਦਿਹਾੜਾ

ਫਰਿਜ਼ਨੋ ਵਿਚ ਮਨਾਇਆ ਭਾਰਤ ਦੀ ਆਜ਼ਾਦੀ ਦਾ ਦਿਹਾੜਾ

ਫਰਿਜ਼ਨੋ/ਕੁਲਵੰਤ ਉੱਭੀ ਧਾਲੀਆਂ : ਇੱਥੇ ‘ਇੰਡੋ-ਅਮੈਰੀਕਨ ਹੈਰੀਟੇਜ਼ ਫੋਰਮ ਫਰਿਜ਼ਨੋ’ ਨੇ ਸਮੂਹ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਧਰਮ ਅਤੇ ਪਾਰਟੀ ਦੀ ਸੋਚ ਤੋਂ ਉੱਚਾ ਉਠ ਕੇ ਭਾਰਤ ਦੀ ਆਜ਼ਾਦੀ ਨੂੰ ਸਮਰਪਿਤ ਦਿਹਾੜਾ ਮਨਿÂਆ। ਭਾਰਤ ਤੋਂ ਬਤੌਰ ਮੁੱਖ ਮਹਿਮਾਨ ਲੈਫ. ਜਨਰਲ ਭੁਪਿੰਦਰ ਸਿੰਘ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਹ ਭਾਰਤੀ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਭਾਰਤ ਵਿੱਚ ਗਵਰਨਰ[Read More…]

August 22, 2016 ਭਾਈਚਾਰਾ
2016 Rio Olympics - Badminton - Women's Singles - Victory Ceremony - Riocentro - Pavilion 4 - Rio de Janeiro, Brazil - 19/08/2016. Silver medallist P.V. Sindhu (IND) of India poses with an Indian national flag.         REUTERS/Marcelo del Pozo FOR EDITORIAL USE ONLY. NOT FOR SALE FOR MARKETING OR ADVERTISING CAMPAIGNS.

92 ਸਾਲਾਂ ਵਿਚ ਪਹਿਲੀ ਵਾਰ ਭਾਰਤੀ ਮਹਿਲਾ ਸਿੰਧੂ ਨੇ ਚਾਂਦੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

ਰੀਓ ਡੀ ਜਨੇਰੋ/ਬਿਊਰੋ ਨਿਊਜ਼ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ 92 ਸਾਲਾਂ ਵਿਚ ਪਹਿਲੀ ਵਾਰ ਰੀਓ ਓਲੰਪਿਕਸ ਦੇ ਮਹਿਲਾ ਬੈਡਮਿੰਟਨ ਸਿੰਗਲਜ਼ ਦਾ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸਿੰਧੂ ਨੂੰ ਫਾਈਨਲ ਵਿੱਚ ਦੁਨੀਆਂ ਦੀ ਨੰਬਰ ਇਕ ਸਪੇਨ ਦੀ ਕੈਰੋਲਾਈਨਾ ਮੈਰੀਨ ਪਾਸੋਂ 19-21, 21-12 ਅਤੇ 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ[Read More…]

ਸਿੱਧੂ ਫ਼ੈਸਲਾ ਲੈਣ ਲਈ ਹੋਰ ਵਕਤ ਚਾਹੁੰਦੇ ਹਨ : ਕੇਜਰੀਵਾਲ

ਸਿੱਧੂ ਫ਼ੈਸਲਾ ਲੈਣ ਲਈ ਹੋਰ ਵਕਤ ਚਾਹੁੰਦੇ ਹਨ : ਕੇਜਰੀਵਾਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਸੀਟ ਤੋਂ ਅਸਤੀਫ਼ਾ ਦੇ ਕੇ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਅਜੇ ਤੱਕ ਸ਼ਾਮਲ ਨਾ ਹੋਣ ‘ਤੇ ਕਈ ਤਰ੍ਹਾਂ ਦੀਆਂ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉਂਜ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸ੍ਰੀ ਸਿੱਧੂ ਨੇ ਪਾਰਟੀ ਵਿੱਚ[Read More…]

August 20, 2016 ਖਬਰਸਾਰ
ਜਰਨੈਲ ਸਿੰਘ ਨੂੰ ‘ਆਪ’ ਮਾਮਲਿਆਂ ਦਾ ਇੰਚਾਰਜ ਲਾਇਆ

ਜਰਨੈਲ ਸਿੰਘ ਨੂੰ ‘ਆਪ’ ਮਾਮਲਿਆਂ ਦਾ ਇੰਚਾਰਜ ਲਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦੀ ਸਿਆਸਤ ਵਿੱਚ ਮੋਹਰੀ ਭੂਮਿਕਾ ਦਿੱਤੀ ਜਾ ਰਹੀ ਹੈ ਅਤੇ ਉਹ ਹੁਣ ਪਾਰਟੀ ਮਾਮਲਿਆਂ ਦੇ ਸਹਿ-ਇੰਚਾਰਜ ਹੋਣਗੇ। ਨਾਲ ਹੀ ਉਹ ਬੁਲਾਰੇ ਵੀ ਬਣਾਏ ਗਏ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਮੁੱਦਿਆਂ ‘ਤੇ ਘੇਰਨ ਦੀ ਰਣਨੀਤੀ ਸਾਫ਼ ਹੋਣ ਕਰਕੇ[Read More…]

August 20, 2016 ਮੁੱਖ ਖਬਰਾਂ
ਭਗਵੰਤ ਮਾਨ ਵੀਡੀਓਗ੍ਰਾਫ਼ੀ ਮਾਮਲਾ, ਜਾਂਚ ਕਮੇਟੀ ਨੂੰ ਹੋਰ ਮੋਹਲਤ ਮਿਲੀ

ਭਗਵੰਤ ਮਾਨ ਵੀਡੀਓਗ੍ਰਾਫ਼ੀ ਮਾਮਲਾ, ਜਾਂਚ ਕਮੇਟੀ ਨੂੰ ਹੋਰ ਮੋਹਲਤ ਮਿਲੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਭਵਨ ਦੀ ਵੀਡੀਓਗ੍ਰਾਫ਼ੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਨੂੰ ਰਿਪੋਰਟ ਸੌਂਪਣ ਲਈ ਨਵੰਬਰ ਤੱਕ ਦਾ ਸਮਾਂ ਮਿਲ ਗਿਆ ਹੈ। ਜਾਂਚ ਕਮੇਟੀ ਦੇ ਚੇਅਰਮੈਨ ਕਿਰਤ ਸੋਮੱਈਆ ਨੇ ਦੱਸਿਆ, ”ਸਪੀਕਰ ਸੁਮਿੱਤਰਾ ਮਹਾਜਨ ਨੇ ਭਗਵੰਤ ਮਾਨ ਦੇ ਵਤੀਰੇ ਸਬੰਧੀ ਜਾਂਚ ਲਈ ਬਣੀ ਕਮੇਟੀ ਦਾ[Read More…]

August 20, 2016 ਮੁੱਖ ਖਬਰਾਂ
ਹਰਕੀਰਤ ਤੇ ਦੀਪਤਾ ਢਿਲੋਂ ਨੇ ਸਿੱਖ ਅਤੇ ਪੰਜਾਬੀ ਵਿਰਸੇ ਦੀ ਖੋਜ ਲਈ ਦਿੱਤੇ ਇਕ ਲੱਖ ਡਾਲਰ

ਹਰਕੀਰਤ ਤੇ ਦੀਪਤਾ ਢਿਲੋਂ ਨੇ ਸਿੱਖ ਅਤੇ ਪੰਜਾਬੀ ਵਿਰਸੇ ਦੀ ਖੋਜ ਲਈ ਦਿੱਤੇ ਇਕ ਲੱਖ ਡਾਲਰ

ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ-ਅਮਰੀਕੀ ਜੋੜੇ ਨੇ ਸਿੱਖ ਅਤੇ ਪੰਜਾਬੀ ਵਿਰਸੇ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਅਮਰੀਕਾ ਦੀ ਯੂਨੀਵਰਸਿਟੀ ਨੂੰ ਇਕ ਲੱਖ ਡਾਲਰ ਦਾ ਦਾਨ ਦਿੱਤਾ ਹੈ। ਹਰਕੀਰਤ ਅਤੇ ਦੀਪਤਾ ਢਿੱਲੋਂ ਨੇ ਇਹ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਰਿਵਰਸਾਈਡ ਨੂੰ ਇਹ ਰਾਸ਼ੀ ਦਿੱਤੀ ਹੈ। ਹਿਊਮੈਨਟੀਜ਼, ਆਰਟਸ ਅਤੇ ਸੋਸ਼ਲ ਸਾਇਸਿੰਜ਼ ਕਾਲਜ ਦੀ ਡੀਨ ਮਿਲਾਗਰੋਸ ਪੇਨਾ ਨੇ ਕਿਹਾ ਕਿ ਇਹ ਜੋੜੇ ਦੀ ਉਚੇਰੀ ਸਿੱਖਿਆ,[Read More…]

August 20, 2016 ਭਾਈਚਾਰਾ

ਕਾਂਗਰਸਮੈਨ ਅਮੀ ਬੇਰਾ ਦੇ ਪਿਤਾ ਬਾਬੂ ਲਾਲ ਬੇਰਾ ਨੂੰ ਜੇਲ੍ਹ ਦੀ ਸਜ਼ਾ

ਗੈਰਕਾਨੂੰਨੀ ਢੰਗ ਨਾਲ ਚੋਣ ਫੰਡ ਇਕੱਤਰ ਕਰਨ ਦਾ ਦੋਸ਼ ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਦੇ 83 ਵਰ੍ਹਿਆਂ ਦੇ ਪਿਤਾ ਬਾਬੂ ਲਾਲ ਬੇਰਾ ਵੱਲੋਂ ਅਮਰੀਕੀ ਸੰਘੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਇਕ ਸਾਲ ਇਕ ਦਿਨ (366) ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਆਪਣੇ ਪੁੱਤਰ ਅਮੀ ਬੇਰਾ ਦੇ ਚੋਣ ਪ੍ਰਚਾਰ ਦੌਰਾਨ ਫੰਡ ਉਗਰਾਹੁਣ ਦੀ ਯੋਜਨਾ ਦੌਰਾਨ ਗ਼ੈਰਕਾਨੂੰਨੀ ਢੰਗ[Read More…]

August 20, 2016 ਮੁੱਖ ਖਬਰਾਂ