ਦੀਪ ਸਿੱਧੂ ਦੀ ਜ਼ਮਾਨਤ ਦੀ ਅਗਲੀ ਤਾਰੀਕ 8 ਅਪ੍ਰੈਲ 2021 ਪਈ

ਦੀਪ ਸਿੱਧੂ ਦੀ ਜ਼ਮਾਨਤ ਦੀ ਅਗਲੀ ਤਾਰੀਕ 8 ਅਪ੍ਰੈਲ 2021 ਪਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦੀਪ ਸਿੱਧੂ ਦੀ ਜ਼ਮਾਨਤ ਦੀ ਅਗਲੀ ਤਾਰੀਕ 8 ਅਪ੍ਰੈਲ 2021 ਪਈ। ਜੱਜ ਸਾਹਿਬਾਨ ਛੁੱਟੀ ਉਪਰ ਹੋਣ ਕਰਕੇ ਅੱਜ ਫੈਸਲਾ ਨਾ ਆ ਸਕਿਆ।  ਦੱਸਣਯੋਗ ਹੈ ਕਿ ਛੱਬੀ ਜਨਵਰੀ ਤੋਂ ਬਾਅਦ ਕਿਸਾਨੀ ਸੰਘਰਸ਼ ਵਿਚ ਆਏ ਨਵੇਂ ਮੋੜ ਨੇ ਨੌਜਵਾਨ ਸ਼ਕਤੀ ਨੂੰ ਹੋਰ ਇਕੱਠਾ ਕਰ ਦਿੱਤਾ ਹੈ ।  ਜਿਸ ਦੇ ਚਲਦੇ ਹੋਏ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਹੱਕ ਵਿਚ ਲਗਾਤਾਰ ਨੌਜਵਾਨ ਆਵਾਜ਼ ਉਠਾ ਰਹੇ ਹਨ .