ਭਾਰਤ ਵਿੱਚ ਈ-ਸਿਗਰੇਟਾਂ 'ਤੇ ਲੱਗੀ ਰੋਕ

ਭਾਰਤ ਵਿੱਚ ਈ-ਸਿਗਰੇਟਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਅੱਜ ਹੁਕਮ ਜਾਰੀ ਕਰਦਿਆਂ ਇਲੈਕਟਰੋਨਿਕ ਸਿਗਰਟ ਨੂੰ ਬਣਾਉਣ, ਆਯਾਤ ਕਰਨ, ਵੰਡਣ ਤੇ ਵੇਚਣ ਉੱਤੇ ਰੋਕ ਲਾ ਦਿੱਤੀ ਹੈ। ਇਹ ਐਲਾਨ ਭਾਰਤ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ। 

ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ ਈ-ਸਿਗਰੇਟ, ਈ-ਵੇਪਸ ਅਤੇ ਸਾਰੇ ਨੌਂ ਪ੍ਰਕਾਰ ਦੇ ਇਲੋਕਟ੍ਰੋਨਿਕ ਸਾਧਨਾਂ ਵਾਲੇ ਨਸ਼ੀਲੇ ਪਦਾਰਥਾਂ 'ਤੇ ਰੋਕ ਲਾਈ ਹੈ।