Articles by: admin

ਭਾਜਪਾ ਆਗੂਆਂ ਨੇ ਅਮਿਤ ਸ਼ਾਹ ਕੋਲ ਕੀਤੀਆਂ ਅਕਾਲੀਆਂ ਦੀਆਂ ਸ਼ਿਕਾਇਤਾਂ

ਭਾਜਪਾ ਆਗੂਆਂ ਨੇ ਅਮਿਤ ਸ਼ਾਹ ਕੋਲ ਕੀਤੀਆਂ ਅਕਾਲੀਆਂ ਦੀਆਂ ਸ਼ਿਕਾਇਤਾਂ

ਅੰਮ੍ਰਿਤਸਰ/ਬਿਊਰੋ ਨਿਊਜ਼- ਭਾਜਪਾ ਦੀ ਕੋਰ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿੱਚ ਭਾਜਪਾ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਆਪਣੇ ਸ਼ਿਕਵੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਗੇ ਰੱਖੇ। ਸ਼੍ਰੀ ਸ਼ਾਹ ਨੇ ਇਹ ਸ਼ਿਕਵੇ ਸੁਣਨ ਮਗਰੋਂ ਭਾਜਪਾ ਆਗੂਆਂ ਨੂੰ ਸੂਬੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਆਖਿਆ । ਭਾਜਪਾ ਪ੍ਰਧਾਨ ਅਮਿਤ ਸ਼ਾਹ ਐਤਵਾਰ[Read More...]

May 4, 2015 ਪੰਜਾਬ
ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਪਾੜਨ ਵਾਲੇ ਪੁਲੀਸ ਅਫਸਰਾਂ ਵਿਰੁੱਧ ਕਾਰਵਾਈ ਦੀ ਮੰਗ

ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਪਾੜਨ ਵਾਲੇ ਪੁਲੀਸ ਅਫਸਰਾਂ ਵਿਰੁੱਧ ਕਾਰਵਾਈ ਦੀ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼- ਪੰਜਾਬ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪੰਜਾਬ ਪੁਲੀਸ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਪਾੜਣ ਦਾ ਦੋਸ਼ ਲਾ ਕੇ  ਬਾਦਲ ਸਰਕਾਰ ਨੂੰ ਨਵੀਂ ਚੁਣੌਤੀ ਦੇ ਦਿੱਤੀ ਹੈ। ਬਾਪੂ ਸੂਰਤ ਸਿੰਘ ਖ਼ਾਲਸਾ ਐਕਸ਼ਨ ਕਮੇਟੀ ਦੇ ਸੱਦੇ ‘ਤੇ ਐਤਵਾਰ ਇੱਥੇ ਪੰਜਾਬ ਦੀਆਂ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਦੇ ਹੋਏ ਇਕੱਠ ਦੌਰਾਨ ਪੰਜਾਬ ਪੁਲੀਸ ‘ਤੇ ਦੋਸ਼ ਲਾਇਆ ਗਿਆ ਕਿ ਬਾਪੂ[Read More...]

May 4, 2015 ਪੰਜਾਬ
2.25 ਕਰੋੜ ਦੀ ਵਿਸ਼ੇਸ਼ ਬੱਸ ‘ਚ ਰੱਖੀਆਂ ਪਵਿੱਤਰ ਨਿਸ਼ਾਨੀਆਂ

2.25 ਕਰੋੜ ਦੀ ਵਿਸ਼ੇਸ਼ ਬੱਸ ‘ਚ ਰੱਖੀਆਂ ਪਵਿੱਤਰ ਨਿਸ਼ਾਨੀਆਂ

ਪਟਿਆਲਾ/ਬਿਊਰੋ ਨਿਊਜ਼ ਸੰਗਤ ਨੂੰ ਤਿੰਨ ਸਿੱਖ ਗੁਰੂਆਂ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ 6 ਮਈ ਨੂੰ ਪਟਿਆਲਾ  ਤੋਂ ਆਰੰਭ ਹੋਣ ਵਾਲੀ ਧਾਰਮਿਕ ਯਾਤਰਾ ਦੇ ਮੱਦੇਨਜ਼ਰ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਵਾ ਦੋ ਕਰੋੜ ਰੁਪਏ ਦੀ ਲਾਗਤ ਨਾਲ ਇਹ ਬੱਸ ਮੁੰਬਈ ਤੋਂ ਤਿਆਰ ਕਰਵਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 41 ਫੁੱਟ ਲੰਬੀ, 12 ਫੁੱਟ ਉੱਚੀ ਤੇ[Read More...]

May 4, 2015 ਪੰਜਾਬ
‘ਡਾਕਟਰ ਪਿਸ਼ੌਰਾ ਸਿੰਘ ਦੀਆਂ ਚਾਲਾਂ ਤੋਂ ਸੰਗਤ ਸੁਚੇਤ ਰਹੇ’

‘ਡਾਕਟਰ ਪਿਸ਼ੌਰਾ ਸਿੰਘ ਦੀਆਂ ਚਾਲਾਂ ਤੋਂ ਸੰਗਤ ਸੁਚੇਤ ਰਹੇ’

8 ਤੋਂ 10 ਮਈ ਨੂੰ ਕਰਵਾਏ ਜਾਣ ਵਾਲੇ ਸੈਮੀਨਾਰ ਵਿਚ ਹਿੱਸਾ ਨਾ ਲਿਆ ਜਾਵੇ  ਰਿਵਰਸਾਇਡ/ ਬਿਊਰੋ ਨਿਊਜ਼ : ਕੈਲੀਫੋਰਨੀਆਂ ਦੇ ਸਿੱਖ ਭਾਈਚਾਰੇ ਦੇ ਸਰਗਰਮ ਮੈਂਬਰਾਂ ਨੇ ਅਪਣੀਆਂ ਪੰਥ ਵਿਰੋਧੀ ਲਿਖਤਾਂ ਕਾਰਨ ਵਾਦ ਵਿਵਾਦ ਵਿੱਚ ਘਿਰੇ ਆ ਰਹੇ ਸਿੱਖ ਵਿਦਵਾਨ ਡਾਕਟਰ ਪਿਸ਼ੌਰਾ ਸਿੰਘ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਤੋਂ ਸੰਗਤ ਸੁਚੇਤ ਕਰਦਿਆਂ ਸੱਦਾ ਦਿੱਤਾ ਗਿਆ ਹੈ ਕਿ ਉਸ ਵਲੋਂ 8 ਤੋਂ[Read More...]

May 1, 2015 ਖਬਰਸਾਰ
ਕੌਮੀ ਬਹਿਸ ਦਾ ਕੇਂਦਰ ਬਣਿਆ ਖੇਤੀ ਸੰਕਟ

ਕੌਮੀ ਬਹਿਸ ਦਾ ਕੇਂਦਰ ਬਣਿਆ ਖੇਤੀ ਸੰਕਟ

ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨ ਗਜੇਂਦਰ ਸਿੰਘ ਵੱਲੋਂ ਦਿੱਲੀ ਵਿੱਚ ਖ਼ੁਦਕੁਸ਼ੀ ਕਰਨ ਤੋਂ ਬਾਅਦ ਖੇਤੀ ਸੰਕਟ ਪਹਿਲੀ ਵਾਰ ਕੌਮੀ ਮੁੱਦੇ ਵਜੋਂ ਉੱਭਰਿਆ ਹੈ। ਦੇਸ਼ ਵਿੱਚ 1995 ਤੋਂ ਬਾਅਦ 2 ਲੱਖ 97 ਹਜ਼ਾਰ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਸਨ ਪਰ ਇਹ ਤੰਤਰ ਦੀ ਦ੍ਰਿਸ਼ਟੀ ਤੋਂ ਉਹਲੇ ਹੀ ਰਹੇ ਜਾਂ ਕੀਤੇ ਜਾਂਦੇ ਰਹੇ। ਭੂਮੀ ਗ੍ਰਹਿਣ ਬਿੱਲ ਅਤੇ ਕੁਦਰਤੀ ਆਫ਼ਤਾਂ ਕਾਰਨ ਵਾਪਰ ਰਹੀਆਂ ਘਟਨਾਵਾਂ ਕੌਮੀ ਮੀਡੀਆ[Read More...]

April 29, 2015 ਪੰਜਾਬ
ਬਾਪੂ ਸੂਰਤ ਸਿੰਘ ਖਾਲਸਾ ਰਿਹਾਅ ਹੋ ਕੇ ਘਰ ਪੁੱਜੇ

ਬਾਪੂ ਸੂਰਤ ਸਿੰਘ ਖਾਲਸਾ ਰਿਹਾਅ ਹੋ ਕੇ ਘਰ ਪੁੱਜੇ

ਲੁਧਿਆਣਾ/ ਮੁੱਲਾਂਪੁਰ-ਦਾਖਾ/ਬਿਊਰੋ ਨਿਊਜ਼-ਪਿਛਲੇ ਲੰਬੇ ਸਮੇਂ ਤੋਂ ਨਜ਼ਰਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਪੁਲਿਸ ਨੇ ਬੀਤੇ ਦਿਨੀਂ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਿੱਖ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਮਰਨ ਵਰਤ ਤੇ ਬੈਠੇ ਸਨ ਪਰ ਵਰਤ ਦੌਰਾਨ ਉਨ੍ਹਾਂ ਦੀ ਹਾਲਾਤ ਵਿਗੜਣ ਤੇ ਸ. ਖਾਲਸਾ ਨੂੰ ਸਿਵਲ ਹਸਪਤਾਲ ਦਾਖਿਲ[Read More...]

April 29, 2015 ਪੰਜਾਬ
ਐਵਰੈਸਟ ਹਿਲਾ ਦੇਣ ਵਾਲੇ ਭੂਚਾਲ ਨੇ ਲਤਾੜਿਆ ਨੇਪਾਲ

ਐਵਰੈਸਟ ਹਿਲਾ ਦੇਣ ਵਾਲੇ ਭੂਚਾਲ ਨੇ ਲਤਾੜਿਆ ਨੇਪਾਲ

10 ਹਜ਼ਾਰ ਤੱਕ ਪਹੁੰਚ ਸਕਦੀ ਹੈ ਮੌਤਾਂ ਦੀ ਗਿਣਤੀ: ਕੋਇਰਾਲਾ ਭਾਰਤ ‘ਚ ਮੌਤਾਂ ਦੀ ਗਿਣਤੀ 72 ਹੋਈ ਵਿਰਾਸਤ ਨੂੰ ਲਾਈ ਵੱਡੀ ਢਾਹ ਭਾਰਤੀ ਉਪ ਮਹਾਂਦੀਪ ‘ਚ ਸਭ ਤੋਂ ਵੱਧ ਖ਼ਤਰਾ ਕਠਮੰਡੂ/ਬਿਊਰੋ ਨਿਊਜ਼: ਨੇਪਾਲ ਵਿੱਚ ਸ਼ਨੀਵਾਰ ਨੂੰ ਰਿਕਟਰ ਪੈਮਾਨੇ ‘ਤੇ 7.9 ਦੀ ਤੀਬਰਤਾ ਵਾਲੇ ਆਏ ਭੂਚਾਲ ਕਾਰਨ ਕਰੀਬ 5000 ਤੋਂ ਵੱਧ ਮੌਤਾਂ ਹੋ ਗਈਆਂ ਹਨ। ਭੂਚਾਲ ਕਾਰਨ ਕਈ ਮਕਾਨ ਤੇ ਇਮਾਰਤਾਂ[Read More...]

April 29, 2015 ਖਬਰਸਾਰ
ਪੰਜਾਬ ‘ਚ ‘ਗਊ-ਰੱਖਿਅਕ’ ਟੋਲਿਆਂ ਦੀ ਬੁਰਸ਼ਾਗਰਦੀ ਸਭ ਹੱਦਾਂ ਬੰਨੇ ਟੱਪੀ 

ਪੰਜਾਬ ‘ਚ ‘ਗਊ-ਰੱਖਿਅਕ’ ਟੋਲਿਆਂ ਦੀ ਬੁਰਸ਼ਾਗਰਦੀ ਸਭ ਹੱਦਾਂ ਬੰਨੇ ਟੱਪੀ 

ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਗੁੰਡਿਆਂ ਨੂੰ ਬਾਦਲ ਸਰਕਾਰ ਨੇ ਦਿੱਤੇ ਹੋਏ ਨੇ ਗੰਨਮੈਨ ਅਤੇ ਨੀਲੀ ਬੱਤੀ ਵਾਲੀਆਂ ਗੱਡੀਆਂ ਜਲੰਧਰ/ਬਿਊਰੋ ਨਿਊਜ਼: ਪੰਜਾਬ ਇਸ ਵੇਲੇ ਆਪਹੁਦਰੇ ਢੰਗ ਨਾਲ ਪੈਦਾ ਹੋਏ ਟੋਲਿਆਂ ਦੇ ਜਬਰ ਦਾ ਸ਼ਿਕਾਰ ਹੈ। ਅਖੌਤੀ ਸਤਿਕਾਰ ਕਮੇਟੀ ਦੇ ਨਾਂਅ ਹੇਠ ਅਜਿਹੇ ਟੋਲਿਆਂ ਵੱਲੋਂ ਬਜ਼ੁਰਗ ਤੇ ਪਾਠੀਆਂ ਨੂੰ ਬੇਹੱਦ ਅਣਮਨੁੱਖੀ ਵਤੀਰੇ ਤੇ ਜ਼ੁਲਮ ਦਾ ਸ਼ਿਕਾਰ ਬਣਾਏ ਜਾਣ ਦੇ ਕਾਰਨਾਮੇ[Read More...]

April 29, 2015 ਖਬਰਸਾਰ
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ   ਦੀ ਸਲਾਨਾ ਕਾਨਫਰੰਸ 9 ਮਈ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ   ਦੀ ਸਲਾਨਾ ਕਾਨਫਰੰਸ 9 ਮਈ ਨੂੰ

ਮਾਸਿਕ ਇਕੱਤਰਤਾ ਵਿੱਚ ਰਚਨਾਵਾਂ ਦਾ ਦੌਰ ਸੈਕਰਾਮੈਂਟੋ/ਬਿਊਰੋ ਨਿਊਜ਼: ਪੰਜਾਬੀ ਸਾਹਿਤ ਸਭਾ ਕੈਲਫੋਰਨੀਆ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਦਿਲ ਨਿੱਜਰ ਦੇ ਗ੍ਰਹਿ ਵਿਖੇ ਐਤਵਾਰ 26 ਅਪ੍ਰੈਲ 2015 ਨੂੰ ਹੋਈ। ਬੇਅ ਏਰੀਆ ਅਤੇ ਸਟਾਕਟਨ ਤੋਂ ਪਹੁੰਚੇ ਹੋਏ ਸਾਹਿਤਕਾਰਾਂ ਅਤੇ ਸਮੂਹ ਸੈਕਰਾਮੈਂਟੋ ਅਤੇ ਯੂਬਾ ਸਿਟੀ ਦੇ ਆਸਪਾਸ  ਦੇ ਇਲਾਕੇ ਤੋਂ ਪਹੁੰਚੇ ਹੋਏ ਲੇਖਕਾਂ ਦੇ ਭਰਵੇਂ ਇਕੱਠ ਵਿਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ[Read More...]

ਅੰਨਦਾਤੇ ਦੀ ਖੁਦਕੁਸ਼ੀ

ਅੰਨਦਾਤੇ ਦੀ ਖੁਦਕੁਸ਼ੀ

ਚੰਡੀਗੜ੍ਹ/ਬਿਊਰੋ ਨਿਊਜ਼: ਦਿੱਲੀ ਵਿਚ ਭੂਮੀ ਗ੍ਰਹਿਣ ਬਿਲ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਬੁੱਧਵਾਰ 22 ਅਪ੍ਰੈਲ ਨੂੰ ਕੀਤੀ ਜਾ ਰਹੀ ਕਿਸਾਨ ਰੈਲੀ ਦੌਰਾਨ ਰਾਜਸਥਾਨ ਦੇ ਕਿਸਾਨ ਗਜੇਂਦਰ ਸਿੰਘ ਦੁਆਰਾ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮੁਲਕ ਦਾ ਅੰਨਦਾਤਾ ਮੌਜੂਦਾ ਸਮੇਂ ਸਭ ਤੋਂ ਵੱਡੇ ਖਤਰੇ ‘ਚ ਹੈ।ਉਸ ਦੀ ਜ਼ਮੀਨ ਖੋਹੀ ਜਾ ਰਹੀ ਹੈ। ਉਸ ਨੂੰ[Read More...]