ਜੰਗ ਬਦੇਸ਼ਾ ਜੀ ਨੂੰ ਗਹਿਰਾ ਸਦਮਾ ਮਾਤਾ ਜੀ ਚੱਲ ਵਸੇ
ਅੰਮ੍ਰਿਤਸਰ ਟਾਈਮਜ਼
ਫਰੀਮਾਂਟ: ਜੰਗ ਬਦੇਸ਼ਾ ਜੀ ਦੇ ਮਾਤਾ ਸਰਦਾਰਨੀ ਇੰਦਰਜੀਤ ਕੌਰ ਜੀ 15 ਫਰਵਰੀ 2022 ਨੂੰ ਅਕਾਲ ਚਲਾਣਾ ਕਰ ਗਏ ਹਨ । ਉਨ੍ਹਾਂ ਦਾ ਅੰਤਿਮ ਸਸਕਾਰ ਮਿਤੀ 28 ਮਾਰਚ 2022 ਨੂੰ 12pm - 1.30pm Chapel of Chimes ਯੂਨੀਅਨ ਸਿਟੀ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਤੇ ਭੋਗ 28 ਮਾਰਚ 2022/ 2pm - 4pm ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਪਾਇਆ ਜਾਵੇਗਾ ।
ਦੱਸਣਯੋਗ ਹੈ ਕਿ ਜੰਗ ਬਦੇਸ਼ਾ ਜੀ ਹਾਕੀ ਦੇ ਉੱਘੇ ਖਿਡਾਰੀ ਰਹੇ ਹਨ ਅਤੇ ਬੇਏਰੀਆ ਦੀ ਸਿੱਖ ਸਿਆਸਤ ਵਿੱਚ ਸਰਗਰਮ ਹਨ। ਅਦਾਰਾ ਅੰਮ੍ਰਿਤਸਰ ਟਾਈਮਜ਼ ਵੱਲੋਂ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਜੀ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Comments (0)