ਗੁਰਦੁਆਰਾ ਸਾਹਿਬ ਫਰੀਮੌਂਟ ਅਤੇ ਸਿੱਖ ਪੰਚਾਇਤ ਵੱਲੋਂ ਸਿਟੀ ਮੇਅਰ ਦਾ ਧੰਨਵਾਦ

ਗੁਰਦੁਆਰਾ ਸਾਹਿਬ ਫਰੀਮੌਂਟ ਅਤੇ ਸਿੱਖ ਪੰਚਾਇਤ ਵੱਲੋਂ ਸਿਟੀ ਮੇਅਰ ਦਾ ਧੰਨਵਾਦ

ਫਰੀਮੌਂਟ/ਏ.ਟੀ. ਨਿਊਜ਼ :
ਯੂਨੀਅਨ ਸਿਟੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਸਿਟੀ ਮੇਅਰ ਨੇ ਫਰੀਮੌਂਟ ਗੁਰਦੁਆਰਾ ਸਾਹਿਬ ਕਮੇਟੀ ਨੂੰ ਸੱਦ ਕੇ ਘੋਸ਼ਣਾ ਪੱਤਰ ਦਿੱਤਾ। 
ਸਿੱਖ ਪੰਚਾਇਤ ਵੱਲੋਂ ਭਾਈ ਕਸ਼ਮੀਰ ਸਿੰਘ ਤੇ ਗੁਰਦੁਆਰਾ ਸਾਹਿਬ ਫਰੀਮੌਂਟ ਵੱਲੋਂ ਭਾਈ ਜਸਵਿੰਦਰ ਸਿੰਘ ਜੰਡੀ ਨੇ ਸਿਟੀ ਮੇਅਰ ਦਾ ਧੰਨਵਾਦ ਕੀਤਾ।