ਸਿੱਖ ਨੌਜਵਾਨਾਂ ਵਲੋਂ ਮੁਹਾਲੀ ਵਿਖੇ ਕੇਜਰੀਵਾਲ ਦਾ ਘਿਰਾਓ

ਸਿੱਖ ਨੌਜਵਾਨਾਂ ਵਲੋਂ ਮੁਹਾਲੀ ਵਿਖੇ  ਕੇਜਰੀਵਾਲ ਦਾ ਘਿਰਾਓ

ਅੰਮ੍ਰਿਤਸਰ ਟਾਈਮਜ਼

 ਚੰਡੀਗੜ੍ਹ: ਅਕਾਲ ਯੂਥ ਵੱਲੋਂ ਕੇਜਰੀਵਾਲ ਤੇ ਭਗਵੰਤ ਮਾਨ ਦਾ ਮੋਹਾਲੀ ਕਲੱਬ ਦੇ ਬਾਹਰ ਵਿਰੋਧ  ਕੀਤਾ ਗਿਆ , ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਸਾਬ੍ਹ ਦੀ ਜੇਲ ਬਦਲੀ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ ਗਈ

ਇਸ ਮੌਕੇ ਤੇ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਐਡਵੋਕੇਟ ਦਿਲਸੇ਼ਰ ਸਿੰਘ ਜੰਡਿਆਲਾ ਐਡਵੋਕੇਟ ਰਮਨਦੀਪ ਸਿੰਘ  ਗੁਰਿੰਦਰ ਸਿੰਘ ਮੋਹਾਲੀ ਪਵਨਦੀਪ ਸਿੰਘ ਮੋਹਾਲੀ, ਜਸਪ੍ਰੀਤ ਸਿੰਘ 11ਫੇਸ ਮੋਹਾਲੀ ਗੁਰਦੁਆਰਾ ਤਾਲਮੇਲ ਕਮੇਟੀ ਤੋਂ ਮਾਸਟਰ ਦਵਿੰਦਰ ਸਿੰਘ ਜੀ ਸਰਬਜੀਤ ਸਿੰਘ ਮਲਕੀਤ ਸਿੰਘ ਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਿਰ ਸਨ।