ਕੈਪਟਨ ਦੀ ਧੀ 2022 ਦੀ ਚੋਣ ਨਹੀਂ ਲੜੇਗੀ 

ਕੈਪਟਨ ਦੀ ਧੀ 2022 ਦੀ ਚੋਣ ਨਹੀਂ ਲੜੇਗੀ 

ਅੰਮ੍ਰਿਤਸਰ ਟਾਈਮਜ਼  

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਕਿਹਾ ਕਿ ਉਹ ਚੋਣ ਨਹੀਂ ਲੜੇਗੀ ਬਲਕਿ ਉਨ੍ਹਾਂ ਦੇ ਪਿਤਾ ਕੈਪਟਨ  ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਦੇ ਨਤੀਜੇ ਸਾਰੀ ਸਥਿਤੀ ਤੈਅ ਕਰ ਦੇਣਗੇ ਕਿ ਅਜੇ ਵੀ ਪੰਜਾਬ ਦੀ ਜਨਤਾ ਉਨ੍ਹਾਂ ਦੇ ਨਾਲ ਹੈ