ਕਾਂਤ ਵਿਸ਼ਵ ਟੂਰ ਫਾਈਨਲ ਬੈਡਮਿੰਟਨ ਵਿਚੋਂ ਬਾਹਰ

ਕਾਂਤ ਵਿਸ਼ਵ ਟੂਰ ਫਾਈਨਲ ਬੈਡਮਿੰਟਨ ਵਿਚੋਂ ਬਾਹਰ

ਅੰਮ੍ਰਿਤਸਰ ਟਾਈਮਜ਼

ਬਾਲੀਭਾਰਤ ਦਾ ਕਿਦਾਂਬੀ ਸ਼੍ਰੀਕਾਂਤ ਗਰੁੱਪ ਬੀ ਦਾ ਤੀਜਾ ਅਤੇ ਆਖਰੀ ਮੈਚ ਮਲੇਸ਼ੀਆ ਦੇ ਲੀ ਜੀ ਜਿਆ ਤੋਂ ਸਿੱਧੇ ਗੇਮਾਂ ਵਿੱਚ ਹਾਰ ਕੇ ਸੀਜ਼ਨ ਦੇ ਆਖ਼ਰੀ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਵਿੱਚੋਂ ਬਾਹਰ ਹੋ ਗਿਆ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਨੂੰ ਆਲ ਇੰਗਲੈਂਡ ਚੈਂਪੀਅਨ ਲੀ ਨੇ 37 ਮਿੰਟਾਂ '  21-19, 21. 14 ਨਾਲ ਹਰਾਇਆ।