ਕੈਲੇਫੋਰਨੀਆਂ ਦੇ ਸਿੱਖਾਂ ਨੇ ਭਾਰਤੀ ਸਫ਼ਾਰਤਖ਼ਾਨੇ ਅੱਗੇ ਕੀਤਾ ਭਾਰੀ ਮਜ਼ਾਹਰਾ

ਕੈਲੇਫੋਰਨੀਆਂ ਦੇ ਸਿੱਖਾਂ ਨੇ ਭਾਰਤੀ ਸਫ਼ਾਰਤਖ਼ਾਨੇ ਅੱਗੇ ਕੀਤਾ ਭਾਰੀ ਮਜ਼ਾਹਰਾ

(ਗੱਤਕੇ ਦੇ ਜੌਹਰ ਦਿਖਾ ਕੇ ਦਿੱਤਾ ਚੜ੍ਹਦੀ ਕਲਾ ਦਾ ਸਬੂਤ)


ਕਿਸਾਨ ਯੂਨੀਅਨਾਂ ਵੱਲੋਂ 26-27 ਦਸੰਬਰ ਨੂੰ ਦੁਨੀਆਂ ਭਰ ਵਿੱਚ ਭਾਰਤ ਦੇ ਸਫ਼ਾਰਤਖ਼ਾਨੇ ਘੇਰਨ ਦਾ ਸੱਦਾ ਦਿੱਤਾ ਗਿਆ ਸੀ। ਉਸ ਸੱਦੇ ਦੀ ਪੈਰਵੀ ਕਰਦੇ ਹੋਏ ਕੈਲੇਫੋਰਨੀਆਂ ਦੇ ਸਿੱਖਾਂ ਨੇ 26 ਦਸੰਬਰ ਨੂੰ ਬਹੁਤ ਭਾਰੀ ਮਜ਼ਾਹਰਾ ਕੀਤਾ। ਮੁਜ਼ਾਹਰੇ ਦਾ ਪ੍ਰਬੰਧ ਸਿੱਖ ਨੌਜਵਾਨਾਂ, ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਪੰਚਾਇਤ ਵੱਲੋਂ ਕੀਤਾ ਗਿਆ। ਮੁਜ਼ਾਹਰੇ ਦੀ ਵੀਡੀਉ ਪੇਸ਼ ਹੈ।