ਬਾਦਲਾਂ ਦੀ ਨੂੰਹ ਸਮੇਤ 41 ਐੱਮ.ਪੀ ਚੁੱਕਣਗੇ ਮੋਦੀ ਨਾਲ ਵਜ਼ੀਰੀਆਂ ਦੀ ਸੋਂਹ

ਨਵੀਂ ਦਿੱਲੀ: ਭਾਰਤ ਦੀ 17ਵੀਂ ਲੋਕ ਸਭਾ ਦੀ ਚੋਣ ਉਪਰੰਤ ਹੁਣ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੇ ਮੰਤਰੀ ਮੰਡਲ ਲਈ ਵਜ਼ੀਰਾਂ ਦਾ ਸੋਂਹ ਚੁੱਕ ਸਮਾਗਮ ਹੋਣ ਜਾ ਰਿਹਾ ਹੈ। ਨਰਿੰਦਰ ਮੋਦੀ ਦੀ ਵਜ਼ਾਰਤ ਵਿੱਚ ਇਸ ਵਾਰ ਕੁੱਲ 41 ਮੰਤਰੀਆਂ ਵਿਚ ਪੰਜਾਬ ਤੋਂ ਦੋ ਮੰਤਰੀ ਸ਼ਾਮਿਲ ਹੋਣ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਵੇਂ ਕਿ ਮਹਿਜ਼ 2 ਸੀਟਾਂ ਹੀ ਜਿੱਤ ਸਕਿਆ ਹੈ ਪਰ ਬਾਦਲ ਪਰਿਵਾਰ ਵੱਲੋਂ ਹਰਸਿਮਰਤ ਕੌਰ ਬਾਦਲ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਜਾ ਰਹੇ ਹਨ।
ਮੋਦੀ ਨਾਲ ਸੋਂਹ ਚੁੱਕਣ ਜਾ ਰਹੇ ਸਾਂਸਦਾਂ ਦੇ ਨਾਂ ਇਸ ਪ੍ਰਕਾਰ ਹਨ:
ਅਰਵਿੰਦ ਸਾਵੰਤ, ਸ਼ਿਵ ਸੈਨਾ, ਦੱਖਣੀ ਮੁੰਬਈ ਤੋਂ ਸੰਸਦ ਮੈਂਬਰ
ਨਰੇਂਦਰ ਸਿੰਘ ਤੋਮਰ, ਮੁਰਾਇਨਾ ਤੋਂ ਸੰਸਦ ਮੈਂਬਰ
ਸੁਬਰਾਤ ਪਾਠਕ, ਕੰਨੌਜ ਤੋਂ ਸੰਸਦ ਮੈਂਬਰ
ਗਜੇਂਦਰ ਸਿੰਘ ਸ਼ੇਖਾਵਤ, ਜੋਧਪੁਰ ਤੋਂ ਸੰਸਦ ਮੈਂਬਰ
ਸਦਾਨੰਦ ਗੌੜਾ, ਉੱਤਰੀ ਬੇਂਗਲੁਰੂ ਤੋਂ ਸੰਸਦ ਮੈਂਬਰ
ਰਾਜਨਾਥ ਸਿੰਘ, ਲਖਨਊ ਤੋਂ ਸੰਸਦ ਮੈਂਬਰ
ਅਰਜੁਨ ਸਿੰਘ ਮੇਘਾਵਲ, ਬੀਕਾਨੇਰ ਤੋਂ ਸੰਸਦ ਮੈਂਬਰ
ਪ੍ਰਕਾਸ਼ ਜਾਵੜੇਕਰ, ਰਾਜ ਸਭਾ ਮੈਂਬਰ
ਰਾਮਦਾਸ ਅਠਾਵਲੇ, ਰਾਜ ਸਭਾ ਮੈਂਬਰ
ਮੁਖ਼ਤਾਰ ਅੱਬਾਸ ਨਕਵੀ, ਰਾਜ ਸਭਾ ਮੈਂਬਰ
ਬਾਬੁਲ ਸੁਪ੍ਰੀਓ, ਆਸਨਸੋਲ ਤੋਂ ਸੰਸਦ ਮੈਂਬਰ
ਸੁਰੇਸ਼ ਅੰਗਾਡੀ, ਬੇਲਗਾਮ ਤੋਂ ਸੰਸਦ ਮੈਂਬਰ
ਡਾ. ਜਿਤੇਂਦਰ ਸਿੰਘ, ਊਧਮਪੁਰ ਤੋਂ ਸੰਸਦ ਮੈਂਬਰ
ਪਿਊਸ਼ ਗੋਇਲ, ਰਾਜ ਸਭਾ ਮੈਂਬਰ
ਰਵੀ ਸ਼ੰਕਰ ਪ੍ਰਸਾਦ, ਪਟਨਾ ਤੋਂ ਸੰਸਦ ਮੈਂਬਰ
ਕਿਸ਼ਨ ਰੈੱਡੀ, ਤੇਲੰਗਨਾ ਤੋਂ ਸੰਸਦ ਮੈਂਬਰ
ਪ੍ਰਹਿਲਾਦ ਜੋਸ਼ੀ, ਧਾਰਵਾਦ, ਕਰਨਾਟਕ ਤੋਂ ਸੰਸਦ ਮੈਂਬਰ
ਨਿਰਮਲਾ ਸੀਤਾਰਮਨ, ਰਾਜ ਸਭਾ ਮੈਂਬਰ
ਸਮ੍ਰਿਤੀ ਇਰਾਨੀ, ਅਮੇਠੀ ਤੋਂ ਸੰਸਦ ਮੈਂਬਰ
ਪ੍ਰਹਿਲਾਦ ਪਟੇਲ, ਦਮੋਹ ਤੋਂ ਸੰਸਦ ਮੈਂਬਰ
ਰਵੀਂਦਰਨਾਥ, ਏਆਈਡੀਐਮਕੇ, ਥੇਨੀ ਤੋਂ ਸੰਸਦ ਮੈਂਬਰ
ਪੁਰਸ਼ੋਤਮ ਰੁਪਾਲਾ, ਰਾਜ ਸਭਾ ਮੈਂਬਰ
ਮਨਸੁਖ ਮੰਡਵੀਆ, ਪਲਿਟਾਨਾ ਤੋਂ ਸੰਸਦ ਮੈਂਬਰ
ਰਾਓ ਇੰਦਰਜੀਤ, ਗੁਰੂਗ੍ਰਾਮ ਤੋਂ ਸੰਸਦ ਮੈਂਬਰ
ਕ੍ਰਿਸ਼ਨ ਪਾਲ ਗੁਰਜਰ, ਫਰੀਦਾਬਾਦ ਤੋਂ ਸੰਸਦ ਮੈਂਬਰ
ਅਨੁਪ੍ਰਿਆ ਪਟੇਲ, ਅਪਨਾ ਦਲ
ਕਿਰਨ ਰਿਜੀਜੂ, ਪੱਛਮੀ ਅਰੁਣਾਚਲ ਤੋਂ ਸੰਸਦ ਮੈਂਬਰ
ਕੈਲਾਸ਼ ਚੌਧਰੀ, ਬਾੜਮੇਰ ਤੋਂ ਸੰਸਦ ਮੈਂਬਰ
ਸੰਜੀਵ ਬਾਲਿਆਨ, ਮੁਜ਼ੱਫਰਨਗਰ ਤੋਂ ਸੰਸਦ ਮੈਂਬਰ
ਆਰਸੀਪੀ ਸਿੰਘ, ਜਨਤਾ ਦਲ (ਯੂ), ਰਾਜ ਸਭਾ ਮੈਂਬਰ
ਨਿੱਤਿਆਨੰਦ ਰਾਏ, ਉਜਿਆਰਪੁਰ, ਬਿਹਾਰ ਤੋਂ ਸੰਸਦ ਮੈਂਬਰ
ਥਾਵਰ ਚੰਦ ਗਹਿਲੋਤ, ਸ਼ਾਹਜਹਾਂਪੁਰ ਤੋਂ ਸੰਸਦ ਮੈਂਬਰ
ਦੇਬਸ਼੍ਰੀ ਚੌਧਰੀ, ਰਾਏਗੰਜ ਤੋਂ ਸੰਸਦ ਮੈਂਬਰ
ਰਮੇਸ਼ ਪੋਖੀਰਿਆਲ ਨਿਸ਼ਾਂਕ, ਹਰਿਦੁਆਰ ਤੋਂ ਸੰਸਦ ਮੈਂਬਰ
ਮਨਸੁਖ ਵਸਾਵਾ, ਭਰੂਚ, ਗੁਜਰਾਤ ਤੋਂ ਸੰਸਦ ਮੈਂਬਰ
ਰਮੇਸ਼ਵਰ ਤੇਲੀ, ਦਿਬਰੂਗੜ੍ਹ ਤੋਂ ਸੰਸਦ ਮੈਂਬਰ
ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ, ਬਠਿੰਡਾ ਤੋਂ ਸੰਸਦ ਮੈਂਬਰ
ਅਮਿਤ ਸ਼ਾਹ, ਗਾਂਧੀ ਨਗਰ ਤੋਂ ਸੰਸਦ ਮੈਂਬਰ
ਸੋਮ ਪ੍ਰਕਾਸ਼, ਹੁਸ਼ਿਆਰਪੁਰ ਤੋਂ ਸੰਸਦ ਮੈਂਬਰ
ਸੰਤੋਸ਼ ਗੰਗਵਰ, ਬਰੇਲੀ ਤੋਂ ਸੰਸਦ ਮੈਂਬਰ
ਰਾਮ ਵਿਲਾਸ ਪਾਸਵਾਨ, ਐਲਜੇਪੀ ਲੀਡਰ, ਰਾਜ ਸਭਾ ਮੈਂਬਰ
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)