ਦੀਪ ਸਿੱਧੂ ਨੇ ਖੇਤੀ ਦੇ ਮਾਡਲ ਉਸਾਰਨ ਦੀ ਕੀਤੀ ਗੱਲ - ਕਿਸਾਨੀ ਜੱਥੇਬੰਦੀਆਂ ਦੇ ਬੰਦ ਵਿੱਚ ਸ਼ਾਮਿਲ ਹੋ ਕੇ ਦਿੱਤਾ ਧੜੱਲੇਦਾਰ ਸੁਨੇਹਾ

ਦੀਪ ਸਿੱਧੂ ਨੇ ਖੇਤੀ ਦੇ ਮਾਡਲ ਉਸਾਰਨ ਦੀ ਕੀਤੀ ਗੱਲ। ਸੂਝਵਾਨ ਰਾਜਨੀਤੀਵਾਨ ਵਾਂਗ ਕਿਸਾਨੀ ਜੱਥੇਬੰਦੀਆਂ ਦੇ ਬੰਦ ਤੇ ਭਰੀ ਹਾਜ਼ਰੀ। ਮੁਲਾਂਪੁਰ ਦਾਖਾ ਵਾਲੇ ਬੰਦ ਵਿੱਚ ਸ਼ਾਮਿਲ ਹੋ ਕੇ ਦਿੱਤਾ ਧੜੱਲੇਦਾਰ ਸੁਨੇਹਾ