Captain Amrinder Singh demonstrates after President of India refused to meet him

ਕੈਪਟਨ ਦੇ ਸੱਦੇ ਤੇ ਜੰਤਰ ਮੰਤਰ ਵਿਖੇ ਕਿਸਾਨੀ ਮੁਜ਼ਾਹਰਾ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਕੋਰੀ ਨਾਂਹ ਕਰਨ ਉਪਰੰਤ ਉਹ ਮਿਲਣੀ ਸਮਾਗਮ ਜੰਤਰ-ਮੰਤਰ ਦਾਇੱਕ ਮੁਜ਼ਾਹਰਾ ਬਣ ਕੇ ਰਹਿ ਗਿਆ। ਇਹ ਭਾਰਤ ਦੇ ਲੋਕ-ਤੰਤਰ ਤੇ ਮੌਜੂਦਾ ਮੋਦੀ ਸਰਕਾਰ ਦੀ ਹੈਂਕੜ ਦਾ ਦਿਖਾਵਾ ਹੈ ਕਿ ਜੋ ਅਸੀਂ ਕਾਨੂੰਨਪਾਸ ਕੀਤੇ ਹਨ ਉਹ ਵਾਪਸ ਨਹੀਂ ਲਏ ਜਾਣਗੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੰਡਾਨੀ-ਅੰਬਾਨੀ ਪੰਜਾਬ ਵਿੱਚ ਵੜਨ ਨਹੀਂ ਦਿੱਤੇ ਜਾਣਗੇ। ਕਾਂਗਰਸ ਤੋਂ ਇਲਾਵਾ ਇਸ ਮੁਜ਼ਾਹਰੇ ਵਿੱਚ ਸੁਖਪਾਲ ਸਿੰਘ ਖਹਿਰਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਸ਼ਾਮਿਲ ਹੋਏ ਅੰਮ੍ਰਿਤਸਰ ਟਾਈਮਜ਼ ਦੀ ਵਿਸ਼ੇਸ਼ ਰਿਪੋਰਟ