ਸਿੰਘ ਸਭਾ ਮਿਲਪੀਟਸ ਦਾ ਵੋਟਰਾਂ ਨੂੰ ਹੇਠ ਲਿਖੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਸੱਦਾ
ਮਿਲਪੀਟਸ/ਬਿਊਰੋ ਨਿਊਜ਼ :
ਸਿੰਘ ਸਭਾ ਮਿਲਪੀਟਸ ਨੇ 8 ਨਵੰਬਰ ਨੂੰ ਹੋਣ ਵਾਲੀ ਚੋਣ ਵਿੱਚ ਮਿਲਪੀਟਸ ਦੇ ਮੇਅਰ ਲਈ ਡੈਬੀ ਇੰਦੀਹਰ ਗਿਆਰਡਨੋ, ਮਿਲਪੀਟਸ ਕੌਂਸਲ ਲਈ ਬੌਬ ਨੂਨੇਜ਼ ਅਤੇ ਗਵਾਨ ਅਲੀ ਸਨਟੋਸਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਇਸਤੋਂ ਇਲਾਵਾ ਸਿੰਘ ਸਭਾ ਨੇ ਕਾਂਗਰਸ ਡਿਸਟਰਿਕ 17 ਲਈ ਮਾਈਕ ਹਾਂਡਾ ਅਤੇ ਸਿਟੀ ਆਫ਼ ਸੈਂਟਾ ਕਲਾਰਾ ਲਈ ਰਾਜ ਚਾਹਲ ਨੂੰ ਵੋਟਾਂ ਪਾ ਕੇ ਜਿਤਾਉਣ ਦਾ ਸੱਦਾ ਦਿੱਤਾ ਹੈ।
ਸਿੱਖ ਭਾਈਚਾਰੇ ਦੇ ਵੋਟਰਾਂ ਦੀ ਸਹੂਲਤ ਲਈ ਦਸਿਆ ਗਿਆ ਹੈ ਕਿ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਜਾਵੇ :
The measures A&B recommended for YES for Santa Clara County and measure J&K should be YES for Milpitas City.
Comments (0)