Sting Operation against Zee News; DNA of Zee News DNA Report

ਪ੍ਰੈਸ ਨੂੰ ਲੋਕ-ਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਅਤੇ ਇਹ ਗੱਲ ਵੀ ਮੰਨੀ ਜਾਂਦੀ ਹੈ ਕਿ ਜੇ ਲੋਕ-ਤੰਤਰ ਵਿੱਚ ਜਦੋਂ ਪ੍ਰੈਸ ਦੀ ਅਜ਼ਾਦੀ ਨਾਂ ਰਹੇ ਜਾਂ ਉਹ ਪੱਖਪਾਤੀ ਹੋ ਜਾਵੇ ਤਾਂ ਲੋਕ-ਤੰਤਰ ਖ਼ਤਰੇ ਵਿੱਚ ਹੋ ਜਾਂਦਾ ਹੈ। ਅੱਜ-ਕੱਲ੍ਹ ਭਾਰਤ ਦਾ ਬਹੁਤਾ ਮੀਡੀਆ ਸਰਕਾਰ ਅਤੇ ਪੂੰਜੀਪਤੀਆਂ ਦਾ ਹੱਥ-ਠੋਕਾ ਬਣ ਚੁੱਕਾ ਹੈ। 


ਅੰਮ੍ਰਿਤਸਰ ਟਾਈਮਜ਼ ਦੀ ਇਹ ਰਿਪੋਰਟ ਅਜਿਹੇ ਮੀਡੀਏ ਦਾ ਪਰਦਾਫਾਸ਼ ਕਰਦੀ ਹੈ। ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਭਾਰਤੀ ਮੀਡੀਏ ਵੇਲੇ ਆਪਣੀ ਵੀ ਬਣਾ ਲੈਂਦੇ ਹਨ ਤਾਂ ਜੋ ਉਹਨਾਂ ਦਾ ਸੱਚ ਸਾਹਮਣੇ ਲਿਆਂਦਾ ਜਾ ਸਕੇ। ਇਹਨਾਂ ਵੀਰਾਂ ਦੇ ਸਟਿੰਗ ਅਪ੍ਰੇਸ਼ਨ ਵਿੱਚ ਇਸ ਵਾਰ ਜ਼ੀ ਨਿਊਜ਼ ਫੱਸ ਗਿਆ। ਦੇਖੋ ਪੂਰੀ ਰਿਪੋਰਟ