ਭਾਈ ਤਪਤੇਜਦੀਪ ਸਿੰਘ ਦੇ ਪਿਤਾ ਨੇ ਭਾਵਾਤਮਕ ਤਕਰੀਰ ਵਿੱਚ ਆਪਣੇ ਪੁੱਤਰ ਤੇ ਕੀਤਾ ਮਾਣ

ਭਾਈ ਤਪਤੇਜਦੀਪ ਸਿੰਘ ਦੇ ਪਿਤਾ ਵੱਲੋਂ ਦਿੱਤੀ ਗਈ ਪ੍ਰਭਾਵਸ਼ਾਲੀ ਤਕਰੀਰ ਜ਼ਰੂਰ ਸੁਣੋ। ਕਿਸੇ ਬਾਪ ਲਈ ਉਸਦੇ ਪੁੱਤ ਦੇ ਤੁਰ ਜਾਣ ਨੂੰ ਹਲੇ ਤਿੰਨ ਹੀ ਹੋਣ ਤਾਂ ਇੰਨੇ ਭਾਰੀ ਦੁੱਖ ਸਮੇਂ ਚੜ੍ਹਦੀ ਕਲਾ ਵਿੱਚ ਬੋਲਨਾ ਗੁਰੂ ਦੀ ਕ੍ਰਿਪਾ ਹੋਣਾ ਹੀ ਹੈ।