ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਬ੍ਰਿਟੇਨ ਦੌਰੇ ਦੇ ਵਿਰੁੱਧ F.S.O ਵਲੋਂ ਮਾਸ ਪ੍ਰੋਟੈਸਟ

ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਬ੍ਰਿਟੇਨ ਦੌਰੇ ਦੇ ਵਿਰੁੱਧ F.S.O ਵਲੋਂ ਮਾਸ ਪ੍ਰੋਟੈਸਟ

ਅੰਮ੍ਰਿਤਸਰ ਟਾਈਮਜ਼
ਲੰਡਨ:
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ  1 ਤੋਂ 12 ਨਵੰਬਰ ਵਿਚਕਾਰ ਗਲਾਸਗੋ ਵਿੱਚ  ਹੋਣ ਜਾ ਰਹੇ COP 26 ਦੇ ਜਲਵਾਯੂ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। 

ਇਸ ਮੋਦੀ ਫੇਰੀ ਨੂੰ ਧਿਆਨ ਵਿਚ ਰੱਖਦੇ ਐਫਐਸਓ ਨੇ ਲੰਡਨ ਅਤੇ ਗਲਾਸਗੋ ਵਿੱਚ 2 ਵਿਰੋਧ ਪ੍ਰਦਰਸ਼ਨਾਂ ਦੀ ਮੰਗ ਕੀਤੀ ਹੈ।  ਵੇਰਵਿਆਂ ਦੀ ਪੁਸ਼ਟੀ ਕੀਤੀ ਜਾਏਗੀ, ਪਰ ਸੰਭਾਵਤ ਤੌਰ 'ਤੇ ਨਵੰਬਰ ਦੇ ਪਹਿਲੇ ਹਫਤੇ ਵਿੱਚ ਆਉਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।