ਮੁਕਤਸਰ ਦੇ ਬਾਸਕਟਬਾਲ ਖਡਾਰੀ ਪਾਲਪ੍ਰੀਤ ਸੰਿਘ ਬਰਾਡ਼ ਦੀ ਐਨਬੀਏ ਲਈ ਹੋਈ ਚੋਣ

ਮੁਕਤਸਰ ਦੇ ਬਾਸਕਟਬਾਲ ਖਡਾਰੀ ਪਾਲਪ੍ਰੀਤ ਸੰਿਘ ਬਰਾਡ਼ ਦੀ ਐਨਬੀਏ ਲਈ ਹੋਈ ਚੋਣ

ਸ੍ਰੀ ਮੁਕਤਸਰ ਸਾਹਬਿ/ਬਊਿਰੋ ਨਊਿਜ਼ :
ਮੁਕਤਸਰ ਜ਼ਲ੍ਹੇ ਦੇ ੬ ਫੁੱਟ ੯ ਇੰਚ ਕੱਦ ਵਾਲੇ ਪਾਲਪ੍ਰੀਤ ਸੰਿਘ ਬਰਾਡ਼ (੨੧) ਦੀ ਅਮਰੀਕਾ ਦੀ ਪੇਸ਼ੇਵਾਰਾਨਾ ਬਾਸਕਟਬਾਲ ਲੀਗ (ਐਨਬੀਏ) ਵੱਿਚ ਚੋਣ ਹੋਈ ਹੈ। ਮੁਕਤਸਰ ਲਾਗਲੇ ਪੰਿਡ ਦੋਦਾ @ਚ ਰਹਣਿ ਵਾਲੇ ਪਾਲਪ੍ਰੀਤ ਸੰਿਘ ਦੇ ਪਤਾ ਫਰਜੰਿਦਰ ਸੰਿਘ, ਮਾਤਾ ਸਰਬਜੀਤ ਕੌਰ ਅਤੇ ਦਾਦੀ ਹਰਬੰਸ ਕੌਰ ਨੇ ਕਹਾ ਕ ਿਪਾਲਪ੍ਰੀਤ ਸੰਿਘ ਦੀ ਚੋਣ ਦੀਵਾਲੀ ਵਾਲੀ ਰਾਤ ਹੋਈ ਹੈ। ਉਸ ਦੀ ਚੋਣ ਕਰਨ ਵਾਲੀ ਟੀਮ ‘ਲਾਂਗ ਆਈਲੈਂਡ ਨੈੱਟਸ@ ਨਾਲ ਸ਼ਰਤਾਂ ਅਤੇ ਲੈਣ-ਦੇਣ ੨ ਨਵੰਬਰ ਨੂੰ ਤੈਅ ਹੋ ਜਾਵੇਗਾ। ਇਸ ਟੀਮ ਵਾਸਤੇ ਚੁਣਆਿ ਜਾਣ ਵਾਲਾ ਪਾਲਪ੍ਰੀਤ ਸੰਿਘ ਪਹਲਾ ਭਾਰਤੀ ਖਡਾਰੀ ਹੈ। ਪਾਲਪ੍ਰੀਤ ਸੰਿਘ ਨੇ ਆਪਣਾ ਖੇਡ ਸਫਰ ਲੁਧਆਿਣਾ ਬਾਸਕਟਬਾਲ ਅਕੈਡਮੀ ਤੋਂ ਸ਼ੁਰੂ ਕੀਤਾ ਸੀ। ਇਸ ਦੌਰਾਨ ਉਸ ਨੂੰ ਅਮਰੀਕਾ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨਬੀਏ) ਵਲੋਂ ਭਾਰਤ ਵੱਿਚ ਲਾਏ ਗਏ ੫ ਕੈਪਾਂ ਵੱਿਚ ਸ਼ਾਮਲ ਹੋਣ ਦਾ ਮੌਕਾ ਮਲਿਆਿ। ਕੁਲ ੧੨੦੦ ਖਡਾਰੀਆਂ @ਚੋਂ ਉਸ ਇਕੱਲੇ ਦੀ ਚੋਣ ਕੀਤੀ ਗਈ। ਪਾਲਪ੍ਰੀਤ ਸੰਿਘ ਦੇ ਸਾਰੇ ਪਰਵਾਰਕ ਮੈਂਬਰ ੬ ਫੁੱਟ ਤੋਂ ਲੰਬੇ ਹਨ। ਉਸ ਦੇ ਪਤਾ ਫਰਜੰਿਦਰ ਸੰਿਘ ਅਤੇ ਭਰਾ ਮਨੰਿਦਰ ਪਾਲ ਸੰਿਘ ਦਾ ਕੱਦ ੬ ਫੁੱਟ ੨ ਇੰਚ ਹੈ।
ਫਰਜੰਿਦਰ ਸੰਿਘ ਨੇ ਕਹਾ ਕ ਿਪਾਲਪ੍ਰੀਤ ਦੀ ਖੇਡ ਨੂੰ ਨਖਾਰਨ ਵੱਿਚ ਉਸ ਦੇ ਕੋਚ ਸੁਬਰਾਮਨੀਅਮ ਅਤੇ ਤੇਜਾ ਸੰਿਘ ਸੈਕਟਰੀ, ਨੱਿਪੀ ਸਰਾਂ ਅਤੇ ਗਮਦੂਰ ਸੰਿਘ ਦਾ ਵੱਡਾ ਯੋਗਦਾਨ ਹੈ। ੩ ਜਨਵਰੀ ੧੯੯੪ ਨੂੰ ਜਨਮਆਿ ਪਾਲਪ੍ਰੀਤ ਸੰਿਘ ਅਜੇ ਬੀਏ ਭਾਗ ਦੂਜਾ ਵੱਿਚ ਹੀ ਪਡ਼੍ਹ ਰਹਾ ਸੀ ਕ ਿਖੇਡ ਕੋਟੇ ਵੱਿਚ ਉਸ ਦੀ ਚੋਣ ਰੇਲਵੇ ਵੱਿਚ ਬਤੌਰ ਟੀਸੀਆਰ ਹੋ ਗਈ ਸੀ ਤੇ ਹੁਣ ਵੀ ਉਹ ਰੇਲਵੇ ਦਾ ਕਰਮਚਾਰੀ ਹੈ। ਸ੍ਰੀ ਫਰਜੰਿਦਰ ਸੰਿਘ ਨੇ ਕਹਾ ਕ ਿਪਾਲਪ੍ਰੀਤ ਸੰਿਘ ਦੀ ਵਸ਼ਿਵ ਪੱਧਰ @ਤੇ ਚੋਣ ਨਾਲ ਪੰਜਾਬੀਆਂ ਦੇ ਸਰਿ ਨਸ਼ੇਡ਼ੀ ਹੋਣ ਦਾ ਲੱਗਦਾ ਦਾਗ਼ ਵੀ ਧੋਤਾ ਗਆਿ ਹੈ।