ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਛੋਟੇ ਭਰਾ ਡਾ. ਹਰਿੰਦਰ ਸਿੰਘ ਸੈਨ ਹੋਜ਼ੇ ਸਿਟੀ ਕੌਂਸਲ ਦੀ 8 ਫਰਵਰੀ 2022 ਨੂੰ ਹੋਈ ਮੀਟਿੰਗ ਵਿਚ "ਸਾਕਾ ਨਕੋਦਰ" ਨੂੰ ਮਾਨਤਾ ਦੇਣ ਵਾਲਾ ਪ੍ਰਮਾਣ ਪੱਤਰ ਲੈਣ ਵੇਲੇ ਮੇਅਰ ਅਤੇ ਸਿਟੀ ਕੌਂਸਲ ਨੂੰ ਸੰਬੋਧਿਤ ਕਰਦਿਆਂ ਦੀ ਵੀਡੀਓ।