ਟਿਕਟ ਨਾ ਮਿਲਣ ਦਾ ਡਰ ਸਤਾਇਆ ਤਾਂ ਜੋਗਿੰਦਰ  ਮਾਨ ਨੇ ਕਾਂਗਰਸ ਛਡੀ , ਆਪ ਨਾਲ ਨਾਤਾ ਜੋੜਿਆ

ਟਿਕਟ ਨਾ ਮਿਲਣ ਦਾ ਡਰ ਸਤਾਇਆ ਤਾਂ ਜੋਗਿੰਦਰ  ਮਾਨ ਨੇ ਕਾਂਗਰਸ ਛਡੀ , ਆਪ ਨਾਲ ਨਾਤਾ ਜੋੜਿਆ

ਅੰਮ੍ਰਿਤਸਰ ਟਾਈਮਜ਼ 

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਕਾਗਰਸ ਨਾਲ 50 ਸਾਲ ਪੁਰਾਣਾ ਨਾਤਾ ਤੋੜ ਕੇ ਟਿਕਟ ਨਾ ਮਿਲਣ ਦੀ ਸੰਭਾਵਨਾ ਕਾਰਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਪਆਗੂ ਅਤੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਸ੍ਰੀ ਮਾਨ ਦੇ ਸ਼ਾਮਲ ਹੋਣ ਨਾਲ ਸੂਬੇ ਵਿੱਚ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ।