ਅਮਰੀਕਾ ਨੇ ਡਰੋਨ ਹਮਲੇ ‘ਚ 3 ਦਹਿਸ਼ਤਗਰਦ ਮਾਰੇ ਮੁਕਾਏੇ

ਅਮਰੀਕਾ ਨੇ ਡਰੋਨ ਹਮਲੇ ‘ਚ 3 ਦਹਿਸ਼ਤਗਰਦ ਮਾਰੇ ਮੁਕਾਏੇ

ਪਿਸ਼ਾਵਰ/ਬਿਊਰੋ ਨਿਊਜ਼::
ਅਮਰੀਕਾ ਨੇ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ‘ਤੇ ਡਰੋਨ ਹਮਲਾ ਕਰਕੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਅਮਰੀਕਾ ਨੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਲੱਭ ਕੇ ਉਥੇ ਹਮਲਾ ਕੀਤਾ ਹੈ। ਪਾਕਿਸਤਾਨੀ ਮੀਡੀਆ ਨੇ ਅਮਰੀਕਾ ਦੀ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਨੂੰ ਉੱਤਰੀ ਵਜ਼ੀਰੀਸਤਾਨ ‘ਚ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਮਾਰੇ ਗਏ ਦੋ ਦਹਿਸ਼ਤਗਰਦ ਹੱਕਾਨੀ ਨੈੱਟਵਰਕ ਨਾਲ ਸਬੰਧਤ ਹਨ।