ਸ਼੍ਰੀਨਗਰ ਵਿੱਚ ਭਾਰਤੀ ਫੌਜ 'ਤੇ ਹਮਲੇ 'ਚ 6 ਸੀਆਰਪੀਐਫ ਜਵਾਨ ਜ਼ਖਮੀ

ਸ਼੍ਰੀਨਗਰ ਵਿੱਚ ਭਾਰਤੀ ਫੌਜ 'ਤੇ ਹਮਲੇ 'ਚ 6 ਸੀਆਰਪੀਐਫ ਜਵਾਨ ਜ਼ਖਮੀ

ਸ਼੍ਰੀਨਗਰ: ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਜ ਭਾਰਤੀ ਸੁਰੱਖਿਆ ਬਲਾਂ ਦੇ ਦਸਤੇ 'ਤੇ ਗ੍ਰਨੇਡ ਬੰਬ ਨਾਲ ਹੋਏ ਹਮਲੇ 'ਚ 6 ਸੀਆਰਪੀਐਫ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 

ਇਹ ਘਟਨਾ ਸ਼ਾਮ 06:30 ਵਜੇ ਵਾਪਰੀ ਜਦੋਂ ਇੱਕ ਪੁਲਿਸ ਥਾਣੇ ਦੇ ਬਾਹਰ ਚੈੱਕ ਪੋਸਟ 'ਤੇ ਤੈਨਾਤ ਇਹਨਾਂ ਫੌਜੀਆਂ 'ਤੇ ਹਮਲਾ ਹੋਇਆ। ਗ੍ਰਨੇਡ ਹਮਲੇ ਤੋਂ ਬਾਅਦ ਫਾਇਰਿੰਗ ਦੀ ਵੀ ਖਬਰ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।