ਸਰਦਾਰਨੀ ਸਤਵਿੰਦਰ ਕੌਰ ਸਰਾਂ ਜੀ ਦਾ ਅਕਾਲ ਚਲਾਣਾ

ਸਰਦਾਰਨੀ ਸਤਵਿੰਦਰ ਕੌਰ ਸਰਾਂ ਜੀ ਦਾ ਅਕਾਲ ਚਲਾਣਾ
ਸਰਦਾਰਨੀ ਸਤਵਿੰਦਰ ਕੌਰ ਸਰਾਂ ਜੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਲੇਫੋਰਨੀਆ: ਨਿੱਘੀ ਸ਼ਖ਼ਸੀਅਤ ਮਿੱਕੀ ਸਿੰਘ ਸਰਾਂ ਜੀ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਸਤਵਿੰਦਰ ਕੌਰ ਸਰਾਂ ਜੀ ਅਚਾਨਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਿਆਰੇ ਹੋ ਗਏ। ਇਸ ਦੁੱਖ ਦੀ ਘੜੀ ਵਿੱਚ ਅਸੀਂ ਅਦਾਰਾ ਅੰਮ੍ਰਿਤਸਰ ਟਾਈਮਜ਼ ਸਰਾਂ ਪਰਿਵਾਰ ਨਾਲ ਦੁੱਖ ਦੀ ਸਾਂਝ ਪਾਉਂਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ  ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਦੁੱਖ ਪ੍ਰਗਟ ਕਰਨ ਲਈ ਆਪ ਮਿੱਕੀ ਸਿੰਘ ਸਰਾਂ ਜੀ ਨੂੰ 408-966-7019 ਤੇ ਸੰਪਰਕ ਕਰ ਸਕਦੇ ਹੋ।