ਸਿੱਖ ਪੰਚਾਇਤ ਨੇ ਗੁਰਪੁਰਬ ਮੌਕੇ 10 ਹਜ਼ਾਰ ਡਾਲਰ ਦੇ ਇਨਾਮ ਵੰਡੇ

ਸਿੱਖ ਪੰਚਾਇਤ ਨੇ ਗੁਰਪੁਰਬ ਮੌਕੇ 10 ਹਜ਼ਾਰ ਡਾਲਰ ਦੇ ਇਨਾਮ ਵੰਡੇ

ਫਰੀਮੌਂਟ/ਏ.ਟੀ. ਨਿਊਜ਼ : ਪਿਛਲੇ ਸਨਿੱਚਰਵਾਰ ਹੀ 13 ਤੋਂ 21 ਸਾਲ ਦੀ ਉਮਰ ਦਰਮਿਆਨ ਹੁਨਰਮੰਦ ਵਿਦਿਆਰਥੀਆਂ ਨੂੰ ਗੁਰੂ ਨਾਨਕ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਸਿੱਖ ਪੰਚਾਇਤ ਨੇ ਉਹਨਾਂ ਨੂੰ 10,000 ਡਾਲਰ ਇਨਾਮ ਵਜੋਂ ਵੰਡੇ ਗਏ।