ਇਟਲੀ ਦੇ ਗੁਰਦਵਾਰਾ ਸਾਹਿਬ ਵਿਖੇ ਭਾਰਤੀ ਨੂੰ ਅੰਬੈਸਡਰ ਸਟੇਜ ਤੇ ਨਹੀ ਦਿੱਤਾ ਬੋਲਣ

ਇਟਲੀ ਦੇ ਗੁਰਦਵਾਰਾ ਸਾਹਿਬ ਵਿਖੇ ਭਾਰਤੀ ਨੂੰ ਅੰਬੈਸਡਰ ਸਟੇਜ ਤੇ ਨਹੀ ਦਿੱਤਾ ਬੋਲਣ

ਇਟਲੀ ਦੇ ਗੁਰਦਵਾਰਾ ਸਾਹਿਬ ਵਿਖੇ ਭਾਰਤੀ ਅੰਬੈਸਡਰ ਨੀਨਾ ਮਲਹੋਤਰਾ ਦਾ ਭਾਈ ਹਰਪਾਲ ਸਿੰਘ ਨੇ ਕੀਤਾ ਵਿਰੋਧ ਸਟੇਜ ਤੇ ਨਹੀ ਦਿੱਤਾ ਬੋਲਣ ਅਤੇ ਨੀਨਾ ਮਲਹੋਤਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਸਿਰ ਵੀ ਨਹੀਂ ਢੱਕਿਆ ਸੀ ਸ਼ੁਤਰਾਂ ਅਨੁਸਾਰ ਕਿਸਾਨਾਂ ਦੇ ਧਰਨੇ ਖ਼ਿਲਾਫ਼ ਬੋਲਣ ਆਈ ਸੀ ਬੀਬੀ ਮਲਹੋਤਰਾ