ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਲਖਬੀਰ ਸਿੰਘ ਜੀ ਕੋਮਲ ਅਮਰੀਕਾ ਫੇਰੀ ਤੇ

ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਲਖਬੀਰ ਸਿੰਘ ਜੀ ਕੋਮਲ ਅਮਰੀਕਾ ਫੇਰੀ ਤੇ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ (ਰਾਜ ਗੋਗਨਾ )— ਛੇਵੇਂ ਪਾਤਿਸਾਹ ਧੰਨ ਗੁਰੂ ਹਰਿਗੋਬਿੰਦ ਮਹਾਰਾਜ ਜੀ ਵੱਲੋਂ ਚਲਾਈ ਢਾਢੀ ਪਰੰਪਰਾ ਨੂੰ ਅੱਗੇ ਵਧਾਉਂਦੇ ਢਾਢੀ ਗਿਆਨੀ ਲਖਵੀਰ ਸਿੰਘ ਕੋਮਲ ਆਪਣੇ ਜਥੇ ਢਾਢੀ ਕਰਮ ਸਿੰਘ ਤਾਲਬ ਅਤੇ ਸਾਰੰਗੀ ਮਾਸਟਰ ਸੀਤਲ ਸਿੰਘ ਨਾਲ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਪਹੁੰਚੇ ਹਨ। ਨਿਊਯਾਰਕ ਵਿੱਚ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਢਾਢੀ ਵਾਰਾ ਅਤੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ।ਸੰਗਤਾਂ ਗੁਰੂ ਘਰ ਪਹੁੰਚਕੇ ਲਾਹੇ ਪ੍ਰਾਪਤ ਕਰ ਸਕਦੀਆਂ ਹਨ।ਜਥੇ ਨਾਲ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਢਾਡੀ  ਲਖਵੀਰ ਸਿੰਘ ਕੋਮਲ: 3474217254

ਢਾਡੀ ਭਾਈ ਕਰਮ ਸਿੰਘ ਤਾਲਿਬ 9294351881 ਅਤੇ ਸਰੰਗੀ ਮਾਸਟਰ ਸੀਤਲ ਸਿੰਘ ਦਾ ਨੰ: 3474357963 ਹੈ।