ਪੰਜਾਬੀ ਬੋਲਣ ਵਾਲ਼ਿਆਂ ਲਈ ਵਜ਼ੀਫ਼ੇ

ਪੰਜਾਬੀ ਬੋਲਣ ਵਾਲ਼ਿਆਂ ਲਈ ਵਜ਼ੀਫ਼ੇ
ਜੌਰਜ ਟਾਊਨ ਯੂਨੀਵਰਸਿਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ

 ਨਿਊ ਜਰਸੀ: ਅਮਰੀਕਾ ਦੇ ਅਲੱਗ-ਅਲੱਗ ਵਿਭਾਗਾਂ ਲਈ ਵਖਰੀਆਂ ਭਾਸ਼ਾਵਾਂ ਦੇ ਬੁਲਾਰਿਆਂ ਦੀ ਮੰਗ ਵੱਧ ਰਹੀ ਹੈ। ਜੌਰਜ ਟਾਊਨ ਯੂਨੀਵਰਸਿਟੀ ਨੇ $3600 ਮਹੀਨੇ ਤੇ ਵਜ਼ੀਫ਼ੇ ਦੇ ਕੇ ਕੋਰਸ ਦੀ ਸ਼ੁਰੂਆਤ ਕੀਤੀ ਹੈ ਜੋ ਅਗਲੇ ਸਾਲ ਜਨਵਰੀ ਤੋਂ ਜੂਨ ਤੱਕ ਹੋਵੇਗਾ ਅਤੇ ਉਸ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਰੱਖਿਆ ਗਿਆ ਹੈ। ਵਜ਼ੀਫ਼ੇ ਅਪਲਾਈ ਕਰਨ ਦੀ ਅਖੀਰਲੀ ਤਰੀਕ 8 ਜੁਲਾਈ 2021 ਸ਼ਾਮ 5 ਵਜੇ ਤੱਕ ਹੈ।

ਅਰਜ਼ੀ ਦੇਣ ਲਈ  https://www.ehlsprogram.org/  ਤੇ ਜਾਓ.