17 ਵਰ੍ਹਿਆਂ ਦੀ ਸਿਮਰਨ ਕੌਰ ਰੋਇਲ ਅਸਟ੍ਰੇਲੀਅਨ ਏਅਰ ਫੋਰਸ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਬੀਬੀ

17 ਵਰ੍ਹਿਆਂ ਦੀ ਸਿਮਰਨ ਕੌਰ ਰੋਇਲ ਅਸਟ੍ਰੇਲੀਅਨ ਏਅਰ ਫੋਰਸ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਬੀਬੀ
ਸਿਮਰਨ ਕੌਰ ਗੁਰਦੁਆਰਾ ਸਾਹਿਬ ਵਿੱਚ ਸੰਬੋਧਨ ਕਰਦੇ ਹੋਏ

ਮੈਲਬੋਰਨ: ਸਿੱਖ ਜਗਤ ਲਈ ਅੱਜ ਇਕ ਖੁਸ਼ੀ ਦੀ ਖਬਰ ਅਸਟ੍ਰੇਲੀਆ ਤੋਂ ਆਈ ਹੈ ਜਿੱਥੇ 17 ਸਾਲਾਂ ਦੀ ਸਿੱਖ ਬੀਬੀ ਸਿਮਰਨ ਕੌਰ ਰੋਇਲ ਅਸਟ੍ਰੇਲੀਅਨ ਏਅਰ ਫੋਰਸ ਦਾ ਹਿੱਸਾ ਬਣਨ ਵਾਲੀ ਪਹਿਲੀ ਸਿੱਖ ਬੀਬੀ ਬਣੀ ਹੈ।


ਸਿਮਰਨ ਕੌਰ ਨੂੰ ਚੋਣ ਪੱਤਰ ਦਿੰਦੇ ਹੋਏ ਅਫਸਰ

ਸਿਮਰਨ ਕੌਰ ਇਸ ਸਮੇਂ ਅਸਟ੍ਰੇਲੀਅਨ ਡਿਫੈਂਸ ਫੋਰਸ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੀ ਹੈ ਜਿਸ ਦੇ ਖਤਮ ਹੋਣ 'ਤੇ ਸਿਮਰਨ ਕੌਰ ਰੋਇਲ ਅਸ਼ਟ੍ਰੇਲੀਅਨ ਏਅਰ ਫੋਰਸ ਵਿੱਚ ਅਹੁਦੇ 'ਤੇ ਤੈਨਾਤ ਹੋਣਗੇ।


ਸਿਮਰਨ ਕੌਰ ਨੂੰ ਸਿੱਖ ਗੁਰਦੁਆਰਾ ਸਾਹਿਬ ਪਰਥ ਵਿੱਚ ਸਨਮਾਨਿਤ ਕਰਨ ਮੌਕੇ

ਸਿੱਖ ਗੁਰਦੁਆਾ ਪਰਥ ਵੱਲੋਂ ਸਿਮਰਨ ਕੌਰ ਦਾ ਸਨਮਾਨ ਕੀਤਾ ਗਿਆ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ