ਦਾਦੂਵਾਲ ਨੇ ਖਾਲਿਸਤਾਨ ਦਾ ਕੀਤਾ ਵਿਰੋਧ 

ਦਾਦੂਵਾਲ ਨੇ ਖਾਲਿਸਤਾਨ ਦਾ ਕੀਤਾ ਵਿਰੋਧ 

ਅੰਮ੍ਰਿਤਸਰ ਟਾਈਮਜ਼

ਪਾਤੜਾਂ-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ' ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਜਿੱਥੇ ਮੰਗ ਕੀਤੀ ਹੈ ਉੱਥੇ ਹੀ ਡੇਢ ਮਹੀਨੇ ਵਿਚ ਬੇਅਦਬੀ ਬਾਰੇ ਇਨਸਾਫ਼ ਨਾ ਮਿਲਣ 'ਤੇ ਕੁਝ ਆਗੂਆਂ ਵਲੋਂ ਸਿੱਖਾਂ ਦੇ ਵੱਖਰੇ ਰਾਜ ਦਾ ਐਲਾਨ ਕਰਨ ਦੇ ਦਿੱਤੇ ਬਿਆਨ ਨਾਲ ਅਸਹਿਮਤੀ ਜਿਤਾਉਂਦਿਆਂ ਇਸ ਨੂੰ ਉਨ੍ਹਾਂ ਦਾ ਨਿੱਜੀ ਬਿਆਨ ਦੱਸਿਆ ਹੈ ।ਉਹਨਾਂ ਕਿਹਾ ਕਿ ਖਾਲਿਸਤਾਨ ਦਾ ਪੰਥੜਨਾਲ ਕੋਈ ਸੰਬੰਧ ਨਹੀਂ।