ਅੱਖਰ ਲਿਖਣ ਮੁਕਾਬਲਾ

ਅੱਖਰ ਲਿਖਣ ਮੁਕਾਬਲਾ

ਸਟਾਕਟਨ/ਏ.ਟੀ. ਨਿਊਜ਼ : 
ਖ਼ਾਲਸਾ ਸਕੂਲ ਸਟਾਕਟਨ ਵਲੋਂ ਚੌਥਾ ਸਲਾਨਾ ਅੱਖਰ ਲਿਖਣ ਮੁਕਾਬਲਾ 12 ਮਈ ਨੂੰ ਕਰਵਾਇਆ ਗਿਆ, ਜਿਸ ਵਿਚ ਖ਼ਾਲਸਾ ਸਕੂਲ ਦੇ ਸਾਰੇ ਬੱਚਿਆਂ ਨੇ ਹਿੱਸਾ ਲਿਆ। ਜੇਤੂ ਬੱਚੇ ਆਪਣੇ ਅਧਿਆਪਕਾਂ ਕੋਲੋਂ ਟਰਾਫ਼ੀਆਂ ਅਤੇ ਮੈਡਲ ਪ੍ਰਾਪਤ ਕਰਦੇ ਹੋਏ ਤਸਵੀਰਾਂ ਵਿਚ ਖੁਸ਼ ਨਜ਼ਰ ਆ ਰਹੇ ਹਨ।