ਚਿਲੀ ਹਵਾਈ ਫੌਜ ਦਾ ਜਹਾਜ਼ ਉਡਾਨ ਦੌਰਾਨ ਲਾਪਤਾ

ਚਿਲੀ ਹਵਾਈ ਫੌਜ ਦਾ ਜਹਾਜ਼ ਉਡਾਨ ਦੌਰਾਨ ਲਾਪਤਾ

ਸੈਂਟਿਆਗੋ: ਚਿਲੀ ਫੌਜ ਨੇ ਬਿਆਨ ਜਾਰੀ ਕੀਤਾ ਹੈ ਕਿ ਉਸਦਾ ਇੱਕ ਜਹਾਜ ਅੱਜ ਹਵਾਈ ਸਫਰ ਦੌਰਾਨ ਲਾਪਤਾ ਹੋ ਗਿਆ ਹੈ। ਇਸ ਜਹਾਜ਼ ਵਿੱਚ 38 ਲੋਕ ਸਵਾਰ ਸਨ ਜਿਹਨਾਂ ਵਿੱਚ 17 ਲੋਕ ਜਹਾਜ਼ ਅਮਲੇ ਦੇ ਸਨ ਤੇ ਬਾਕੀ ਯਾਤਰੀ ਸਨ। 

ਇਹ ਜਹਾਜ਼ ਅੰਟਾਰਕਟੀਕਾ ਵੱਲ ਜਾ ਰਿਹਾ ਸੀ। ਚਿਲੀ ਹਵਾਈ ਫੌਜ ਨੇ ਕਿਹਾ ਹੈ ਕਿ ਜਹਾਜ਼ ਦੀ ਭਾਲ ਕੀਤੀ ਜਾ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।