ਸਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ ਯਾਦ ਵਿੱਚ ਬਰਸੀ ਸਮਾਗਮ ਦੋ ਅਗਸਤ ਤੋ ਚਾਰ ਅਗਸਤ ਨੂੰ- ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ

ਸਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ ਯਾਦ ਵਿੱਚ ਬਰਸੀ ਸਮਾਗਮ ਦੋ ਅਗਸਤ ਤੋ ਚਾਰ ਅਗਸਤ ਨੂੰ- ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ
ਸੰਤ ਮਹਾਂਪੁਰਸ਼ ਬਾਬਾ ਬਲਵਿੰਦਰ ਜੀ ਮੁੱਖੀ ਗੁਰਦੁਆਰਾ ਸ੍ਰੀ ਲੰਗਰ ਸਹਿਬ ਨੰਦੇੜ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨੰਦੇੜ ਸਾਹਿਬ: ਸੁਖਜੀਤ ਸਿੰਘ ਬਗੋਰਾ: ਸਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਹਰ ਸਾਲ ਦੀ ਤਰਾਂ ਚਾਰੇ ਮਹਾਂਪੁਰਸ਼ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਲੰਗਰ ਸਹਿਬ ਨੰਦੇੜ ਵਿੱਖੇ ਬਰਸੀ ਸਮਾਗਮ ਹੋ ਰਿਹਾ ਹੈ ਇਸ ਬਾਰੇ ਸੰਤ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵੱਲੋ ਦੱਸਿਆ ਗਿਆ ਹੈ ਕੇ ਹਰ ਸਾਲ ਹੋਣ ਵਾਲੇ ਬਰਸੀ ਸਮਾਗਮ ਲਈ ਮਿਤੀ ਦੋ ਅਗਸਤ ਨੂੰ ਸ੍ਰੀ ਅਖੰਡ ਪਾਠ ਸਹਿਬ ਅਰਭ ਹੋਣ ਉਪਰੰਤ ਮਿਤੀ ਚਾਰ ਅਗਸਤ ਨੂੰ ਭੋਗ ਪਾਏ ਜਾਣ ਤੇ ਖੁਲੇ ਪੰਡਾਲ ਵਿੱਚ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿੱਚ ਕੀਰਤਨ ਸਮਾਗਮ ਕਰਵਾਇਆ ਕਰਵਾਇਆ ਜਾਏ ਗਾ ਉੱਥੇ ਬਾਹਰ ਦੁਰ ਦੁਰ ਔਣ ਵਾਲੀਆ ਸੰਗਤਾਂ ਲਈ ਲੰਗਰ ਦੇ ਖੁਲੇ ਗਫੇ ਚਲਣ ਗੇ ਅਤੇ ਆਉਣ ਵਾਲੀਆ ਸੰਗਤਾਂ ਰਹਿਸ ਦਾ ਪ੍ਰਬੰਧ ਰੇਲਵੇ ਸਟੇਸ਼ਨ ਤੋ ਸੰਗਤਾ ਲਈ ਆਉਣ ਜਾਣ ਲਈ ਬਸਾ ਦਾ ਪ੍ਰਬੰਧ ਕੀਤਾ ਜਾਵੇ ਗਾ