ਦੇਸ਼ ਵਿਦੇਸ਼ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਗਈ ਅਰਦਾਸ

ਦੇਸ਼ ਵਿਦੇਸ਼ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਗਈ ਅਰਦਾਸ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ:  (ਮਨਪ੍ਰੀਤ ਸਿੰਘ ਖਾਲਸਾ):- ਹਿੰਦੁਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਗੁਰੂ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਦੁਨੀਆ ਭਰ ਵਿੱਚ ਅਰਦਾਸ ਸਮਾਗਮ ਹੇਠ ਲਿਖੇ ਸਥਾਨਾਂ ਤੇ ਕਰਵਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ, ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ, ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਦਿੱਲੀ, ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ, ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ 10ਵੀਂ, ਆਲਮਗੀਰ ਸਾਹਿਬ, ਲੁਧਿਆਣਾ, ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਨਵਾਂਸ਼ਹਿਰ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਖਾਨਪੁਰ, ਹੁਸ਼ਿਆਰਪੁਰ, ਗੁਰਦੁਆਰਾ ਕਲਗੀਧਰ ਸਿੰਘ ਸਭਾ, ਆਜ਼ਾਦ ਨਗਰ, ਅੰਮ੍ਰਿਤਸਰ, ਗੁਰਦੁਆਰਾ ਮੰਜੀ ਸਾਹਿਬ, ਖੰਡੂਰ, ਲੁਧਿਆਣਾ, ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ, ਫਿਰੋਜ਼ਪੁਰ, ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ, ਏਕਤਾ ਵਿਹਾਰ, ਜਲੰਧਰ, ਗੁਰਦੁਆਰਾ ਸਾਹਿਬ ਚੌੜਾ ਖੂਹ, ਫਗਵਾੜਾ, ਕਪੂਰਥਲਾ, ਗੁਰਦੁਆਰਾ ਸਾਹਿਬ ਪਿੰਡ ਨਨਾਣਸੂ, ਪਟਿਆਲਾ, ਗੁਰਦੁਆਰਾ ਸਾਹਿਬ ਝਿੰਗਰਾਂ ਕਲਾਂ, ਕੁਰਾਲੀ, ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ, ਸੰਨੀ ਇਨਕਲੇਵ, ਖਰੜ, ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ, ਭਗੜਾਣਾ, ਫਤਹਿਗੜ੍ਹ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ 6ਵੀਂ, ਹਰਗੋਬਿੰਦਪੁਰ, ਗੁਰਦਾਸਪੁਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਖਵਾਸਪੁਰ, ਤਰਨਤਾਰਨ ਸਾਹਿਬ, ਗੁਰਦੁਆਰਾ ਗੁਰੂਸਰ ਸਾਹਿਬ, ਮਧੇਰੇ, ਗੁਰਦਾਸਪੁਰ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮਸਕੀਨ, ਗੁਰਦਾਸਪੁਰ, ਗੁਰਦੁਆਰਾ ਸਾਹਿਬ, ਨਵਾਂ ਪਿੰਡ, ਨੇੜੇ ਘੁਮਾਣ, ਗੁਰਦਾਸਪੁਰ, ਗੁਰਦੁਆਰਾ ਤਪਿਆਣਾ ਸਾਹਿਬ, ਬਾਬਾ ਨਾਮਦੇਵ ਨਗਰ ਘੁਮਾਣ, ਗੁਰਦਾਸਪੁਰ, ਗੁਰਦੁਆਰਾ ਚਰਨ ਕੰਵਲ ਸਾਹਿਬ, ਬਾਬਾ ਨਾਮਦੇਵ ਨਗਰ ਘੁਮਾਣ, ਗੁਰਦਾਸਪੁਰ, ਗੁਰਦੁਆਰਾ ਅੰਗੀਠਾ ਸਾਹਿਬ, ਨਿੱਕੇ ਘੁੰਮਣ, ਗੁਰਦਾਸਪੁਰ, ਗੁਰਦੁਆਰਾ ਤਪ ਅਸਥਾਨ, ਨਿੱਕੇ ਘੁੰਮਣ, ਗੁਰਦਾਸਪੁਰ, ਗੁਰਦੁਆਰਾ ਦਸਮੇਸ਼ ਦਰਬਾਰ, ਪੇਰੋਵਾਲੀ ਕਰਨਾਮਾ, ਗੁਰਦਾਸਪੁਰ, ਗੁਰਦੁਆਰਾ ਮਾਤਾ ਸੁਲੱਖਣੀ ਜੀ, ਚੌਣਏ, ਗੁਰਦੁਆਰਾ ਗ੍ਰੰਥੀਆਂ, ਹਰਗੋਬਿੰਦਪੁਰ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਭੋਏਵਾਲ, ਗੁਰਦੁਆਰਾ ਸਾਹਿਬ ਪਿੰਡ ਤਲਵੰਡੀ ਭਿੰਡਰ, ਗੁਰਦਾਸਪੁਰ, ਗੁਰਦੁਆਰਾ ਸਾਹਿਬ ਪਿੰਡ ਮੱਲੋਵਾਲੀ, ਗੁਰਦਾਸਪੁਰ, ਗੁਰਦੁਆਰਾ ਪਾਤਸ਼ਾਹੀ 6ਵੀਂ, ਭੋਮਾ, ਗੁਰਦਾਸਪੁਰ, ਗੁਰਦੁਆਰਾ ਬਾਬਾ ਨੰਗਾ ਜੀ, ਭੋਮਾ, ਗੁਰਦਾਸਪੁਰ, ਗੁਰਦੁਆਰਾ ਸਾਹਿਬ ਪਿੰਡ ਪੱਖੋਕੇ, ਤਰਨਤਾਰਨ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਰੇਲ ਕੋਚ ਫੈਕਟਰੀ ਕਪੂਰਥਲਾ, ਗੁਰਦੁਆਰਾ ਸਿੰਘ ਸ਼ਹੀਦਾ, ਸੋਹਾਣਾ, ਐਸ.ਏ.ਐਸ. ਨਗਰ-ਮੋਹਾਲੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਈ.ਜੇ. ਬਲਾਕ, ਜਹਾਗੀਰਪੁਰੀ, ਦਿੱਲੀ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗੁਰਦੇਵ ਨਗਰ, ਦਿੱਲੀ, ਗੁਰਦੁਆਰਾ ਸਾਹਿਬ 2H, ਗੰਗਾਨਗਰ, ਰਾਜਸਥਾਨ, ਗੁਰਦੁਆਰਾ ਭਾਈ ਮਤੀ ਦਾਸ ਜੀ, ਗੁਰ ਤੇਗ ਬਹਾਦਰ ਨਗਰ, ਨਾਗਪੁਰ, ਗੁਰਦੁਆਰਾ ਸਾਹਿਬ ਸਿੱਖ ਸੰਗਤ ਬਰੈਂਪਟਨ, ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਬਰੈਂਪਟਨ, ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ, ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵਿਨੀਪੈਗ, ਗੁਰਦੁਆਰਾ ਕਲਗੀਧਰ ਦਰਬਾਰ ਵਿਨੀਪੈਗ, ਕੈਨੇਡਾ, ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ, ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਟਰੇਸੀ ਕੈਲੀਫੋਰਨੀਆ, ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਹੈਮਲਟਨ, ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ, ਮਾਂਟਰੀਅਲ, ਹਾਲਟਨ ਸਿੱਖ ਸੁਸਾਇਟੀ ਓਕਵਿਲ, ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕ੍ਰਾਈਸਟਚਰਚ, ਨਿਊਜ਼ੀਲੈਂਡ, ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ, ਟਾਕਾਨਿਨੀ, ਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ, ਓਟਹੁ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕ੍ਰੇਗੀਬਰਨ, ਦਲ ਬਾਬਾ ਬਿਧੀ ਚੰਦ ਖਾਲਸਾ ਸ਼ੌਣੀ ਪਾਲਮਪਟਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਕਿਸਬਰੋ, ਸ਼੍ਰੀ ਮੀਰੀ ਪੀਰੀ ਗੁਰਦੁਆਰਾ ਡੀਨਸਾਈਡ, ਗੁਰਦੁਆਰਾ ਸਾਹਿਬ ਡੇਵਿਸ ਰੋਡ ਤਰਨਿਤ, ਖਾਲਸਾ ਸ਼ਾਓਨੀ ਸ਼ੈਂਪਰਟ, ਸ਼੍ਰੀ ਗੁਰ ਨਾਨਕ ਦੇਵ ਜੀ ਗੁਰਦੁਆਰਾ ਸ਼ੈਂਪਰਟਨ, ਕਲਗੀਧਰ ਗੁਰਮਤਿ ਵਿਦਿਆਲਾ ਵਾਲੇ, ਬਾਬਾ ਬੁੱਢਾ ਜੀ ਗੁਰਦੁਆਰਾ ਪਾਕੇਨਹੇਮ, ਗੁਰਦੁਆਰਾ ਸਾਹਿਬ ਗਲੈਨਵੁੱਡ ਸਿਡਨੀ, ਗੁਰੂ ਨਾਨਕ ਗੁਰਦੁਆਰਾ ਗ੍ਰੇਵਸੈਂਡ ਕੈਂਟ, ਗੁਰੂ ਨਾਨਕ ਗੁਰਦੁਆਰਾ ਈਰਥ ਕੈਂਟ, ਗੁਰੂ ਹਰਗੋਬਿੰਦ ਗੁਰਦੁਆਰਾ ਡਾਰਟਫੋਰਡ ਕੈਂਟ, ਸਿੰਘ ਸਭਾ ਸਾਊਥਹਾਲ, ਸਿੰਘ ਸਭਾ ਸਲੋਹ, ਸਿੰਘ ਸਭਾ ਵਾਟਫੋਰਡ, ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ, ਗੁਰੂ ਨਾਨਕ ਗੁਰਦੁਆਰਾ ਲੈਸਟਰ, ਗੁਰੂ ਹਰਕ੍ਰਿਸ਼ਨ ਗੁਰਦੁਆਰਾ ਲੈਸਟਰ, ਦੇਸਮੇਸ਼ ਦਰਬਾਰ ਗੁਰਦੁਆਰਾ ਲੈਸਟਰ, ਗੁਰੂ ਨਾਨਕ ਪ੍ਰਕਾਸ਼ ਕੋਵੈਂਟਰੀ, ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਬਰਮਿੰਘਮ, ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ, ਸਿੱਖ ਟੈਂਪਲ ਲੀਡਜ਼, ਸਿੰਘ ਸਭਾ ਨਿਊ ਕੈਸਲ, ਗੁਰਦੁਆਰਾ ਖਾਲਸਾ ਦਰਬਾਰ ਸਾਊਥਹੈਂਪਟਨ, ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਰੈਂਕਫੋਰਟ, ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ ਲੈਂਗਨਥਲ, ਬਹਿਬਲ ਇਨਸਾਫ ਮੋਰਚਾ, ਫਤਹਿਗੜ੍ਹ ਸਾਹਿਬ ਬਹੁਤ ਸਾਰੇ ਲੰਗਰ ਅਤੇ ਸਥਾਨ,  ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ । ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੁਝ ਸਿੱਖ ਸਿਆਸੀ ਬੰਦੀ ਰਿਹਾ ਕਰਣ ਲਈ ਕਿਹਾ ਸੀ ਤੇ ਐਲਾਨੇ ਗਏ ਨਾਵਾਂ ਵਿੱਚੋਂ ਕੁਝ ਛੱਡੇ ਤੇ ਕੁਝ ਹਾਲੇ ਵੀ ਬੰਦ ਹਨ ਤੇ ਇਸਦੇ ਨਾਲ ਹੀ ਕੁਝ ਹੋਰ ਬੰਦੀ ਸਿੰਘ ਵੀ ਬਣਦੀ ਸਜ਼ਾ ਤੋਂ ਵੱਧ ਸਜ਼ਾ ਭੁਗਤ ਕੇ ਰਿਹਾਈ ਦੇ ਹਕ਼ਦਾਰ ਬਨ ਗਏ ਹਨ ਜਿਨ੍ਹਾਂ ਦੀ ਰਿਹਾਈ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ ।