ਦੁਨੀਆ ਦੀ ਸਭ ਤੋਂ ਛੋਟੀ ਔਰਤ ਚਲ ਵਸੀ

ਦੁਨੀਆ ਦੀ ਸਭ ਤੋਂ ਛੋਟੀ ਔਰਤ ਚਲ ਵਸੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਕਾਰਾ- ਕਦੇ ਦੁਨੀਆ ਦੀ ਸਭ ਤੋਂ ਛੋਟੀ ਔਰਤ ਦੇ ਨਾਂਅ 'ਤੇ ਸੁਰਖੀਆਂ ਬਟੋਰਨ ਵਾਲੀ ਅਲੀਫ ਕੋਕਾਮਨ ਦਾ ਨਿਮੋਨੀਆ ਕਾਰਣ ਦਿਹਾਂਤ ਹੋ ਗਿਆ । ਉਹ ਕੇਵਲ 33 ਵਰਿਆਂ ਦੀ ਸੀ ।ਉਸ ਦਾ ਕੱਦ ਘੱਟ ਹੋਣ ਦੀ ਵਜ੍ਹਾ ਨਾਲ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਵਿਚ ਉਸ ਦਾ ਨਾਂਅ ਦਰਜ ਹੋਇਆ ਸੀ ।ਉਹ ਤੁਰਕੀ ਦੇ ਉਸਮਾਨੀਆ ਸੂਬੇ ਸਥਿਤ ਕਾਦਰਲੀ ਸ਼ਹਿਰ ਦੀ ਰਹਿਣ ਵਾਲੀ ਸੀ ।