ਸਰਦਾਰ ਅਜੀਤ ਸਿੰਘ ਮਹਿਰੋਕ ਜੀ ਦਾ ਅਕਾਲ ਚਲਾਣਾ

ਸਰਦਾਰ ਅਜੀਤ ਸਿੰਘ ਮਹਿਰੋਕ ਜੀ ਦਾ ਅਕਾਲ ਚਲਾਣਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਲੇਫੋਰਨੀਆ: ਬੀਤੇ ਦਿਨੀਂ 10 ਅਪ੍ਰੈਲ 2022 ਨੂੰ ਸਰਦਾਰ ਅਜੀਤ ਸਿੰਘ ਜੀ ਮਹਿਰੋਕ ਅਕਾਲ ਪੁਰਖ ਵਾਹਿਗੁਰੂ ਵਲੋਂ ਬਕਸ਼ੇ  ਸਵਾਸਾਂ ਦੀ ਪੂੰਜੀ ਪੂਰੀ ਕਰ ਗੁਰ ਚਰਨਾਂ ਵਿੱਚ ਜਾ ਬਿਰਾਜੇ ਹਨ। ਸਰਦਾਰ ਅਜੀਤ ਸਿੰਘ ਜੀ ਮਹਿਰੋਕ ਜੀ ਦੀ ਅੰਤਿਮ ਅਰਦਾਸ ਅਤੇ ਭੋਗ ਸੰਬੰਧੀ ਪ੍ਰੋਗਰਾਮ ਸ਼ਨੀਵਾਰ 16 ਅਪ੍ਰੈਲ 2022 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਦਰਸ਼ਨ ਅਤੇ ਕੀਰਤਨ ਵੈਂਡਰ ਪਲੈਟ - ਕੈਗਗਿਆਨੋ ਫਿਊਨਰਲ ਹੋਮ 13-31 ਸੈਡਲ ਰਿਵਰ ਰੋਡ ਫੇਅਰਲੌਨ NJ ਤੇ ਦੁਪਹਿਰ 01  : 00  ਵਜੇ ਅੰਤਿਮ ਸਸਕਾਰ 200 ਮੈਕਲੀਨ ਬਲਵੀਡੀ, ਪੈਟਰਸਨ NJ, ਬਾਦ ਦੁਪਹਿਰ 02:00 PM ਵਜੇ ਗੁਰੂ ਕਾ ਲੰਗਰ ਸ਼੍ਰੀ ਗੁਰੂ ਸਿੰਘ ਸਭਾ ਗਲੇਨ ਰੌਕ 541 ਪ੍ਰਾਸਪੈਕਟ ਸੇਂਟ ਗਲੇਨ ਰੌਕ NJ, ਭੋਗ ਸ਼੍ਰੀ ਅਖੰਡ ਪਾਠ, ਕੀਰਤਨ ਤੇ ਅੰਤਿਮ ਅਰਦਾਸ 02:30 PM  ਤੇ ਹੈ ।

ਇਸ ਦੁੱਖ ਦੀ ਘੜੀ ਵਿੱਚ ਅਸੀਂ ਅਦਾਰਾ ਅੰਮ੍ਰਿਤਸਰ ਟਾਈਮਜ਼ ਮਹਿਰੋਕ ਪਰਿਵਾਰ ਨਾਲ ਦੁੱਖ ਦੀ ਸਾਂਝ ਪਾਉਂਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ  ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਬੀਬੀ ਸੁਰਿੰਦਰ ਕੌਰ ਮਹਿਰੋਕ ਤੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ  ਸ. ਯਾਦਵਿੰਦਰ ਸਿੰਘ - ( 973 ) 417 1228 / ਸ . ਇੰਦਰਪ੍ਰੀਤ ਸਿੰਘ ਲਾਲੀ ( 973 ) 332 3490 /  ਤੇ ਸਰਦਾਰਨੀ ਮਨਦੀਪ ਕੌਰ ਨਾਲ ਸੰਪਰਕ ਕਰ ਸਕਦੇ  ਹੋ।