2050 ਤੱਕ ਵਿਸ਼ਵ ਵਿਆਪੀ ਦੌਲਤ ਵਿਚ ਭਾਰੀ ਗਿਰਾਵਟ

2050 ਤੱਕ ਵਿਸ਼ਵ ਵਿਆਪੀ ਦੌਲਤ ਵਿਚ ਭਾਰੀ ਗਿਰਾਵਟ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਯਾਰਕ: ਮਿਲੀ ਜਾਣਕਾਰੀ ਅਨੁਸਾਰ ਇੱਕ ਵੱਡੀ ਬੀਮਾ ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਮੌਸਮ ਵਿੱਚ ਤਬਦੀਲੀ ਨਾਲ 2050 ਤੱਕ ਵਿਸ਼ਵਵਿਆਪੀ ਦੌਲਤ ਵਿੱਚ ਮਹੱਤਵਪੂਰਣ ਗਿਰਾਵਟ ਆਉਣ ਦੀ ਸੰਭਾਵਨਾ ਹੈ, ਕਿਉਂਕਿ ਜਦੋ ਫਸਲਾਂ ਦਾ ਝਾੜ ਘਟਦਾ ਹੈ, ਤਦ ਭਿਆਨਕ ਬਿਮਾਰੀ ਫੈਲਦੀ ਹੈ ਅਤੇ ਸਮੁੰਦਰ ਵਧਦੇ ਜਾਂਦੇ ਹਨ, ਇਸ ਨੂੰ ਮੱਦੇਨਜ਼ਰ ਰੱੱਖਦੇ ਵੱਡੀ ਬੀਮਾ ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਗਰੀਬ ਦੇਸ਼ਾਂ ਲਈ, ਨਤੀਜੇ ਵਿਸ਼ੇਸ਼ ਤੌਰ 'ਤੇ ਗੰਭੀਰ ਹੋਣਗੇ.