ਸੰਯੁਕਤ ਸੰਘਰਸ਼ ਮੋਰਚਾ ਵਲੋਂ ਗੁਰਨਾਮ ਸਿੰਘ ਚੜੂਨੀ ਨੇ 9 ਉਮੀਦਵਾਰ ਐਲਾਨੇ

ਸੰਯੁਕਤ ਸੰਘਰਸ਼ ਮੋਰਚਾ ਵਲੋਂ ਗੁਰਨਾਮ ਸਿੰਘ ਚੜੂਨੀ ਨੇ 9 ਉਮੀਦਵਾਰ ਐਲਾਨੇ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਗੁਰਨਾਮ ਸਿੰਘ ਚੜੂਨੀ ਵੱਲੋਂ  ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਹੋ ਗਿਆ ਹੈ। ਉਨ੍ਹਾਂ ਅੱਜ ਆਪਣੇ ਹਿੱਸੇ ਦੇ 10 ਉਮੀਦਵਾਰਾਂ ਵਿਚੋਂ 9 ਦਾ ਐਲਾਨ ਕਰ ਦਿੱਤਾ ਹੈ।

1.(ਸਮਾਣਾ ) ਰਛਪਾਲ ਸਿੰਘ ਜੋੜਾਮਾਜਰਾ

2. (ਸ੍ਰੀ ਫਤਿਹਗੜ੍ਹ ਸਾਹਿਬ) ਸਰਬਜੀਤ ਸਿੰਘ ਮੱਖਣ

3.(ਨਾਭਾ) ਬਰਿੰਦਰ ਕੁਮਾਰ ਬਿੱਟੂ

4. ( ਅਜਨਾਲਾ) ਚਰਨਜੀਤ ਸਿੰਘ ਗਾਲਵ

5. (ਦਾਖਾ) ਹਰਪ੍ਰੀਤ ਸਿੰਘ ਮੱਖੂ

6.(ਗੁਰਦਾਸਪੁਰ) ਇੰਦਰਪਾਲ ਸਿੰਘ

7. (ਸ਼ਾਹਕੋਟ) ਡਾ. ਜਗਤਾਰ ਸਿੰਘ ਚੰਦੀ

8.( ਸੰਗਰੂਰ )ਜਗਦੀਪ ਮਿੰਟੂ ਤੂਰ

9. (ਦਿੜਬਾ) ਮਾਲਵਿੰਦਰ ਸਿੰਘ