ਜੱਗੀ ਜੌਹਲ ਦੀ 166 ਵੀਂ ਪ੍ਰੀ-ਟ੍ਰਾਇਲ ਪ੍ਰੀਲੀਮਨਰੀ ਦੀ ਸੁਣਵਾਈ

ਜੱਗੀ ਜੌਹਲ ਦੀ 166 ਵੀਂ ਪ੍ਰੀ-ਟ੍ਰਾਇਲ ਪ੍ਰੀਲੀਮਨਰੀ ਦੀ ਸੁਣਵਾਈ

ਅੰਮ੍ਰਿਤਸਰ ਟਾਈਮਜ਼
 ਚੰਡੀਗੜ੍ਹ:  
ਬੁੱਧਵਾਰ 06 ਅਕਤੂਬਰ 2021 ਜੱਗੀ ਨੂੰ ਦਿੱਲੀ ਦੇ ਪਟਿਆਲਾ ਹਾਊਸ ਵਿੱਚ ਪੇਸ਼ ਕੀਤਾ ਜਾਏਗਾ, ਜਿਸ ਵਿੱਚ ਉਸਦੀ 166 ਵੀਂ ਪ੍ਰੀ-ਟ੍ਰਾਇਲ ਪ੍ਰੀਲੀਮਨਰੀ ਸੁਣਵਾਈ ਹੋਵੇਗੀ।  ਇਹ ਲਗਾਤਾਰ 3 ਦਿਨਾਂ ਦੀ ਸੁਣਵਾਈ ਦਾ ਪਹਿਲਾ ਦਿਨ ਹੋਵੇਗਾ। ਇਸ ਸੁਣਵਾਈ ਵਿਚ ਸੰਭਵ ਹੈ ਕਿ ਜੱਗੀ ਨੂੰ ਵਿਅਕਤੀਗਤ ਰੂਪ ਵਿੱਚ ਪੇਸ਼ ਕੀਤਾ ਜਾਵੇ।