ਕੌਮੀ ਜੋਧਾ ਤੇ ਇਕ ਬੇਬਾਕ ਹੀਰਾ ਸ: ਜਰਨੈਲ ਸਿੰਘ ਜੀ ਦਾ ਦੇਹਾਂਤ

ਕੌਮੀ ਜੋਧਾ ਤੇ ਇਕ ਬੇਬਾਕ ਹੀਰਾ ਸ: ਜਰਨੈਲ ਸਿੰਘ ਜੀ ਦਾ ਦੇਹਾਂਤ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪਿਛਲੇ ਕਈ ਦਿਨਾਂ ਤੋਂ covid-19 ਦੀ ਭਿਆਨਕ ਮਹਾਂਮਾਰੀ ਨਾਲ ਜੂਝ ਰਹੇ ਸ:ਜਰਨੈਲ ਸਿੰਘ ਜੀ ਦਾ ਅੱਜ ਦੇਹਾਂਤ ਹੋ ਗਿਆ ਹੈ। ਅਕਾਲ ਪੁਰਖ ਸ:ਜਰਨੈਲ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਅਦਾਰਾ ਅੰਮ੍ਰਿਤਸਰ ਟਾਈਮਜ਼ ਉਹਨੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।