ਅੱਜ ਦੇ ਦਿਨ ਦੀ ਤਸਵੀਰ: ਸਿੱਖ ਦਿਲਾਂ ਵਿੱਚ ਧੜਕਦਾ ਸ਼ਬਦ "ਖ਼ਾਲਿਸਤਾਨ"
ਇਹ ਤਸਵੀਰ 5 ਜੂਨ 2018 ਨੂੰ ਅੰਮ੍ਰਿਤਸਰ ਸਾਹਿਬ ਵਿੱਚ ਦਲ ਖ਼ਾਲਸਾ ਵੱਲੋਂ ਕੱਢੇ ਗਏ "ਘੱਲੂਘਾਰਾ ਯਾਦਗਾਰੀ ਮਾਰਚ" ਦੌਰਾਨ ਲਈ ਗਈ ਸੀ। ਇਹ ਮਾਰਚ ਹਰ ਸਾਲ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੀ ਯਾਦ ਵਿੱਚ ਕੀਤਾ ਜਾਂਦਾ ਹੈ ਜਿਸ ਵਿੱਚ ਸਿੱਖ ਇਕੱਤਰ ਹੋ ਕੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਹਮਲੇ ਦਾ ਨਿਸ਼ਾਨਾ ਬਣੇ ਹੋਰ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਦੀ ਰਾਖੀ ਲਈ ਜੂਝਦਿਆਂ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਹਨ ਤੇ ਅਜ਼ਾਦ ਸਿੱਖ ਰਾਜ "ਖਾਲਿਸਤਾਨ" ਨੂੰ ਹਾਸਿਲ ਕਰਨ ਦੀ ਆਪਣੀ ਇੱਛਾਸ਼ਕਤੀ ਦਾ ਪ੍ਰਗਟਾਵਾ ਕਰਦੇ ਹਨ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)