ਦਿੱਲੀ ਹਿੰਸਾ ਸਬੰਧੀ ਪੀਐਫਆਈ ਦੇ ਪ੍ਰਧਾਨ ਅਤੇ ਸਕੱਤਰ ਨੂੰ ਗ੍ਰਿਫਤਾਰ ਕੀਤਾ

ਦਿੱਲੀ ਹਿੰਸਾ ਸਬੰਧੀ ਪੀਐਫਆਈ ਦੇ ਪ੍ਰਧਾਨ ਅਤੇ ਸਕੱਤਰ ਨੂੰ ਗ੍ਰਿਫਤਾਰ ਕੀਤਾ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਪੂਲਰ ਫ਼ਰੰਟ ਆਫ਼ ਇੰਡੀਆ ਦੇ ਦਿੱਲੀ ਦੇ ਪ੍ਰਧਾਨ ਤੇ ਸਕੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਧਾਨ ਦਾ ਨਾਂ ਪਰਵੇਜ਼ ਅਹਿਮਦ ਤੇ ਸਕੱਤਰ ਦਾ ਨਾਂ ਮੁਹੰਮਦ ਇਲਿਆਸ ਦੱਸਿਆ ਜਾ ਰਿਹਾ ਹੈ। ਪੀ.ਐਫ.ਆਈ. ’ਤੇ ਸ਼ਹੀਨ ਬਾਗ ’ਚ ਸੀ.ਏ.ਏ. ਖਿਲਾਫ ਹੋ ਰਹੇ ਪ੍ਰਦਰਸ਼ਨਾਂ ਤੇ ਦਿੱਲੀ ਹਿੰਸਾ ’ਚ ਫੰਡਿੰਗ ਦਾ ਦੋਸ਼ ਲਾਇਆ ਗਿਆ ਹੈ।