ਦਿੱਲੀ ਘੇਰੋ: ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਨੂੰ ਘੱਤੀਆਂ ਵਹੀਰਾਂ 

ਹਰਿਆਣਾ ਅਤੇ ਦਿੱਲੀ ਨੇ ਕੀਤੇ ਬਾਰਡਰ ਸੀਲ। ਹਰਿਆਣਾ ਸਰਕਾਰ ਵੱਲੋਂ ਅਦੇਸ਼ ਜਾਰੀ ਕਿ ਪੰਜਾਬ ਦੇ ਕਿਸਾਨ ਹਰਿਆਣਾ ਵਿੱਚ ਨਹੀਂਵੜਣ ਦਿੱਤੇ ਜਾਣਗੇ। ਹਰਿਆਣਾ ਦੇ ਕਿਸਾਨ ਪਹੁੰਚੇ ਦਿੱਲੀ ਬਾਰਡਰ ਤੇ, ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਨਾਲ ਰੋਕੇ

 

#shambuborder #farmersprotest #deepsidhu #lakhasidhana #mandhirsingh #warispunjabde