ਮਾਇਆਵਤੀ ਚੋਣ ਨਹੀਂ ਲੜੇਗੀ

ਮਾਇਆਵਤੀ ਚੋਣ ਨਹੀਂ ਲੜੇਗੀ

ਅੰਮ੍ਰਿਤਸਰ ਟਾਈਮਜ਼ 

ਲਖਨਊ: ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਅਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਨਹੀਂ ਲੜੇਗੀ। ਪਾਰਟੀ ਦੇ ਜਨਰਲ ਸਕੱਤਰ ਐੱਸ.ਸੀ. ਮਿਸ਼ਰਾ ਨੇ  ਦੱਸਿਆ ਕਿ ਉਹ ਖ਼ੁਦ ਵੀ ਵਿਧਾਨ ਸਭਾ ਚੋਣ ਨਹੀਂ ਲੜਨਗੇ।  ਪਰ ਪਾਰਟੀ ਉਮੀਦਵਾਰਾਂ ਦੀ ਚੋਣ ਜਿੱਤਣ ਵਿਚ ਮਦਦ ਕਰੇਗੀ।