ਹਰਿਆਣਾ ਸਿੱਖ ਸੰਗਤ ਵੱਲੋਂ ਨੋਦੀਪ ਕੌਰ ਅਤੇ ਬਾਕੀ ਕੈਦੀਆਂ ਦੀ ਰਿਹਾਈ ਲਈ ਸਰਕਾਰ ਨੂੰ ਅਪੀਲ

 

* ਗੋਦੀ ਮੀਡੀਆ ਦੀ ਕੀਤੀ ਅਲੋਚਨਾ, ਉਹਨਾਂ ਵੱਲੋਂ ਘੱਟ ਗਿਣਤੀਆਂ ਬਾਰੇ ਨਫ਼ਰਤ ਫੈਲਾਈ ਜਾ ਰਹੀ ਹੈ। ਦਿਵੇਸ਼ ਦੀ ਭਾਵਨਾ ਫੈਲਾ ਰਿਹਾ ਹੈ ਮੀਡੀਆ।

* ਕਿਸਾਨ ਅੰਦੋਲਨ ਨੂੰ ਸਮਰਥਨ ਜਾਰੀ ਰਹੇਗਾ।